ਆਂਵਲਾ ਪੌਸ਼ਟਿਕਤਾ ਨਾਲ ਭਰਪੂਰ ਫਲ ਹੈ ਅਤੇ ਜਦੋਂ ਇਸਦਾ ਮੁਰੱਬਾ ਬਣਾਇਆ ਜਾਂਦਾ ਹੈ ਤਾਂ ਇਹ ਸਰੀਰ ਲਈ ਹੋਰ ਵੀ ਲਾਭਕਾਰੀ ਬਣ ਜਾਂਦਾ ਹੈ।

ਆਂਵਲੇ ਦੇ ਮੁਰੱਬੇ 'ਚ ਐਂਟੀਆਕਸੀਡੈਂਟ, ਵਿਟਾਮਿਨ C ਅਤੇ ਲੋਹ ਵਾਫਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਹਜਮ ਨੂੰ ਵਧੀਆ ਬਣਾਉਂਦੇ ਹਨ ਅਤੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।

ਇਸ ਮੁਰੱਬਾ ਦੇ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਪਾਚਨ ਤੰਤਰ ਨੂੰ ਸੁਧਾਰਦਾ ਹੈ। ਲਿਵਰ ਨੂੰ ਸਹੀ ਰੱਖਦਾ ਹੈ

ਆਂਖਾਂ ਦੀ ਰੋਸ਼ਨੀ ਵਧਾਉਂਦਾ ਹੈ

ਆਂਖਾਂ ਦੀ ਰੋਸ਼ਨੀ ਵਧਾਉਂਦਾ ਹੈ

ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਅਤੇ ਨਿਖਾਰਦਾਰ ਬਣਾਉਂਦਾ ਹੈ

ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਅਤੇ ਨਿਖਾਰਦਾਰ ਬਣਾਉਂਦਾ ਹੈ

ਵਾਲਾਂ ਦੀ ਗਿਰਾਵਟ ਘਟਾਉਂਦਾ ਅਤੇ ਨਵੇਂ ਵਾਲਾਂ ਦੇ ਉਗਣ ਨੂੰ ਹੱਲਾਸ਼ੇਰੀ ਦਿੰਦਾ ਹੈ।

ਹੱਡੀਆਂ ਨੂੰ ਮਜਬੂਤ ਕਰਦਾ ਹੈ

ਹੱਡੀਆਂ ਨੂੰ ਮਜਬੂਤ ਕਰਦਾ ਹੈ

ਡਾਇਬਟੀਜ਼ ਅਤੇ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ

ਥਕਾਵਟ ਦੂਰ ਕਰਕੇ ਤਾਜਗੀ ਦਿੰਦਾ ਹੈ