ਟੈਨਸ਼ਨ ਜ਼ਿਆਦਾ ਰਹਿੰਦੀ ਤਾਂ ਪੀਓ ਆਹ ਵਾਲੀ ਚਾਹ
ਅੱਜਕੱਲ੍ਹ ਦੇ ਲਾਈਫਸਟਾਈਲ ਵਿੱਚ ਹਰ ਕੋਈ ਪਰੇਸ਼ਾਨ ਹੈ
ਇਸ ਕਰਕੇ ਲੋਕ ਹਮੇਸ਼ਾ ਟੈਨਸ਼ਨ ਵਿੱਚ ਰਹਿੰਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿਹੜੀ ਚਾਹ ਫਾਇਦੇਮੰਦ ਹੈ
ਇਸ ਵਿੱਚ ਮੌਜੂਦ ਐਂਟੀਆਕਸੀਡੈਟ ਅਤੇ ਕੁਦਰਤੀ ਤੱਤ ਸਰੀਰ ਦੇ ਤਣਾਅ ਹਾਰਮੋਨ ਕਾਰਟੀਸੋਲ ਨੂੰ ਕੰਟਰੋਲ ਵਿੱਚ ਰੱਖਦੇ ਹਨ
ਕਾਰਟੀਸੋਲ ਹਾਰਮੋਨ ਉਦੋਂ ਵਧਦਾ ਹੈ, ਜਦੋਂ ਅਸੀਂ ਘਬਰਾਹਟ, ਟੈਨਸ਼ਨ ਅਤੇ ਚਿੰਤਾ ਵਿੱਚ ਰਹਿੰਦੇ ਹਾਂ
ਇਸ ਤੋਂ ਇਲਾਵਾ ਤੁਸੀਂ ਅਦਰਕ ਦੀ ਚਾਹ ਪੀ ਸਕਦੇ ਹੋ