ਸਿਰਹਾਣਾ ਲੈਕੇ ਸੌਣ ਨਾਲ ਹੁੰਦੀਆਂ ਆਹ ਸਮੱਸਿਆਵਾਂ
ਸਿਰਹਾਣਾ ਸਾਡੀ ਨੀਂਦ ਦਾ ਇੱਕ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ ਪਰ ਇਹ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ
ਗਲਤ ਤਰੀਕੇ ਨਾਲ ਸਿਰਹਾਣੇ ਦੀ ਵਰਤੋਂ ਕਰਨ ਨਾਲ ਅਕੜਨ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ
ਪਿੱਠ ਅਤੇ ਮੋਢਿਆਂ ਦੇ ਦਰਦ ਦਾ ਕਾਰਨ ਵੀ ਗਲਤ ਢੰਗ ਨਾਲ ਸਿਰਹਾਣਾ ਲੈਣਾ ਹੋ ਸਕਦਾ ਹੈ
ਕਈ ਲੋਕਾਂ ਨੂੰ ਸਿਰਹਾਣੇ ਨਾਲ ਐਲਰਜੀ ਹੁੰਦੀ ਹੈ, ਖਾਸ ਕਰਕੇ ਉਸ ਵਿੱਚ ਜੰਮੀ ਧੂੜ ਨਾਲ
ਵਾਲਾਂ ਦਾ ਝੜਨਾ ਅਤੇ ਡੈਂਡਰਫ ਵੀ ਸਿਰਹਾਣੇ ਦੀ ਸਾਫ-ਸਫਾਈ ਨਾਲ ਜੁੜਿਆ ਹੁੰਦਾ ਹੈ