ਸਿਰਦਰਦ ਹੁੰਦਾ ਤਾਂ ਰੋਜ਼ ਖਾਓ ਆਹ ਫਲ

ਸਿਰਦਰਦ ਹੁੰਦਾ ਤਾਂ ਰੋਜ਼ ਖਾਓ ਆਹ ਫਲ

ਅੱਜਕੱਲ੍ਹ ਸਿਰਦਰਦ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ

ਅੱਜਕੱਲ੍ਹ ਸਿਰਦਰਦ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ

ਇਸ ਦੇ ਵੀ ਕਈ ਕਾਰਨ ਹੋ ਸਕਦੇ ਹਨ, ਜਿਵੇਂ ਲਗਾਤਾਰ ਤਣਾਅ, ਸਿਰਦਰਦ, ਵਰਕ ਲੋਡ ਜਾਂ ਫਿਰ ਪੂਰੀ ਨੀਂਦ ਨਾ ਲੈਣਾ



ਇਸ ਤੋਂ ਇਲਾਵਾ ਸਿਰ ਦਰਦ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਪਾਣੀ ਦੀ ਕਮੀਂ ਹੈ



ਇਸ ਦੌਰਾਨ ਤੁਰੰਤ ਦਵਾਈ ਲੈਂਦੇ ਹੋ, ਜੋ ਕਿ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ



ਅਜਿਹੇ ਵਿੱਚ ਲਗਾਤਾਰ ਸਿਰਦਰਦ ਹੋਵੇ ਤਾਂ ਰੋਜ਼ ਕੇਲਾ ਖਾਓ



ਕੇਲੇ ਵਿੱਚ ਪੋਟਾਸ਼ੀਅਮ ਅਤੇ ਮੈਗਨੇਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜਿਸ ਵਿੱਚ ਸਿਰਦਰਦ ਤੋਂ ਰਾਹਤ ਮਿਲਦੀ ਹੈ



ਕੇਲਾ ਖਾਣ ਨਾਲ ਪੋਟਾਸ਼ੀਅਮ ਦੀ ਕਮੀਂ ਪੂਰੀ ਹੁੰਦੀ ਹੈ



ਜੇਕਰ ਸਿਰਦਰਦ ਡੀਹਾਈਡ੍ਰੇਸਨ ਦੀ ਵਜ੍ਹਾ ਨਾਲ ਹੋ ਰਿਹਾ ਹੈ ਤਾਂ ਪਾਣੀ ਵਾਲਾ ਫਲ ਖਾਓ



ਤਰਬੂਜ ਖਾਣ ਨਾਲ ਸਿਰਦਰਦ ਤੋਂ ਰਾਹਤ ਮਿਲ ਸਕਦੀ ਹੈ, ਕਿਉਂਕਿ ਇਸ ਵਿੱਚ 92% ਪਾਣੀ ਹੋ ਸਕਦਾ ਹੈ