ਅੱਜਕੱਲ੍ਹ ਚੰਗੀ ਨੀਂਦ ਕਾਫੀ ਜ਼ਰੂਰੀ ਹੋ ਗਈ ਹੈ
ਇਸ ਤੋਂ ਇਲਾਵਾ ਚੰਗੀ ਨੀਂਦ ਦੇ ਲਈ ਸੌਣ ਤੋਂ ਪਹਿਲਾਂ ਕਮਰੇ ਨੂੰ ਸ਼ਾਂਤ ਰੱਖੋ
ਆਪਣੇ ਕਮਰੇ ਦਾ ਤਾਪਮਾਨ ਸਹੀ ਰੱਖੋ ਤੇ ਜ਼ਿਆਦਾ ਰੋਸ਼ਨੀ ਤੋਂ ਬਚੋ
ਉੱਥੇ ਹੀ ਚੰਗੀ ਨੀਂਦ ਦੇ ਲਈ ਤੁਸੀਂ ਸੌਣ ਤੋਂ ਇੱਕ ਘੰਟੇ ਪਹਿਲਾਂ ਮੋਬਾਈਲ ਅਤੇ ਲੈਪਟਾਪ ਨੂੰ ਆਪਣੇ ਤੋਂ ਦੂਰ ਰੱਖੋ
ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਹਲਕਾ ਖਾਣਾ ਖਾਓ
ਤੁਸੀਂ ਵੀ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ