ਹਰ ਮੌਸਮ ਵਿੱਚ ਦਹੀ ਖਾਧਾ ਜਾਂਦਾ ਹੈ



ਰੋਜ਼ ਦਹੀ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਅਕਸਰ ਰਾਤ ਨੂੰ ਦਹੀ ਖਾਣ ਲਈ ਮਨ੍ਹਾ ਕੀਤਾ ਜਾਂਦਾ ਹੈ



ਕਹਿੰਦੇ ਨੇ ਰਾਤ ਨੂੰ ਦਹੀ ਖਾਣ ਨਾਲ ਸਿਹਤ ਵਿਗੜ ਸਕਦੀ ਹੈ



ਕੀ ਇਹ ਸੱਚ ਹੈ ਆਓ ਜਾਣਦੇ ਹਾਂ



ਰਾਤ ਨੂੰ ਦਹੀ ਖਾਣਾ ਸਾਡੇ ਤੇ ਨਿਰਭਰ ਕਰਦਾ ਹੈ



ਕੁਝ ਲੋਕਾਂ ਨੂੰ ਰਾਤ ਨੂੰ ਦਹੀ ਖਾਣ ਨਾਲ ਪਰੇਸ਼ਾਨੀ ਹੁੰਦੀ ਹੈ



ਸਰਦੀਆਂ ਦੇ ਮੌਸਮ ਵਿੱਚ ਲੋਕ ਇਸ ਨੂੰ ਰਾਤ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ



ਕਈ ਲੋਕਾਂ ਨੂੰ ਰਾਤ ਨੂੰ ਦਹੀ ਪਚਾਉਣਾ ਔਖਾ ਹੋ ਜਾਂਦਾ ਹੈ



ਰਾਤ ਨੂੰ ਦਹੀ ਖਾਣ ਨਾਲ ਦਰਦ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ