ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਪਿਸਤਾ

ਪਿਸਤਾ ਸਾਡੀ ਸਿਹਤ ਦੇ ਲਈ ਚੰਗਾ ਮੰਨਿਆ ਜਾਂਦਾ ਹੈ

ਪਰ ਕੀ ਤੁਹਾਨੂੰ ਪਤਾ ਹੈ ਇਸ ਨੂੰ ਕਈ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਹੈ

ਦਰਅਸਲ, ਪਿਸਤਾ ਵਿੱਚ ਆਕਸਾਲੇਟ ਨਾਮ ਦਾ ਕੰਪਾਉਂਡ ਹੁੰਦਾ ਹੈ

ਇਸ ਦੇ ਨਾਲ ਹੀ ਜਿਹੜੇ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਪਿਸਤਾ ਨਹੀਂ ਖਾਣਾ ਚਾਹੀਦਾ ਹੈ

ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਦਵਾਈਆਂ ਚਲ ਰਹੀਆਂ, ਉਨ੍ਹਾਂ ਨੂੰ ਵੀ ਪਿਸਤਾ ਨਹੀਂ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕਿਉਂਕਿ ਪਿਸਤਾ ਦੀ ਤਾਸੀਰ ਗਰਮ ਹੁੰਦੀ ਹੈ

ਜਿਸ ਕਰਕੇ ਦਵਾਈਆਂ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਸਾਈਡ ਇਫੈਕਟ ਹੁੰਦਾ ਹੈ

ਉੱਥੇ ਹੀ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਪਿਸਤਾ ਨਹੀਂ ਖਾਣਾ ਚਾਹੀਦਾ ਹੈ

ਕਿਉਂਕਿ ਇਸ ਨਾਲ ਤੁਹਾਨੂੰ ਐਸੀਡਿਟੀ, ਅਪਚ, ਪੇਟ ਦਰਦ ਅਤੇ ਕਬਜ਼ ਹੋ ਸਕਦੀ ਹੈ

Published by: ਏਬੀਪੀ ਸਾਂਝਾ