ਦੁੱਧ ਸਿਹਤ ਲਈ ਪੂਰਨ ਆਹਾਰ ਮੰਨਿਆ ਜਾਂਦਾ ਹੈ, ਪਰ ਜੇਕਰ ਇਸਨੂੰ ਗਲਤ ਤਰੀਕੇ ਨਾਲ ਪਿਆ ਜਾਵੇ ਤਾਂ ਇਹ ਨੁਕਸਾਨ ਵੀ ਕਰ ਸਕਦਾ ਹੈ।