ਘਰ ‘ਚ ਮੌਜੂਦ ਆਹ ਸੱਤ ਚੀਜ਼ਾਂ, ਤੁਹਾਨੂੰ ਬਣਾ ਦੇਣਗੀਆਂ Stress Free
ਰੋਜ਼ ਸਵੇਰੇ ਉੱਠ ਕੇ 10 ਮਿੰਟ ਡੂੰਘਾ ਸਾਹ ਲੈਣ ਦਾ ਅਭਿਆਸ ਤਣਾਅ ਨੂੰ ਕਾਫੀ ਹੱਦ ਤੱਕ ਘੱਟ ਕਰਦਾ ਹੈ
ਤੁਲਸੀ ਦੀ ਚਾਹ ਪੀਣ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਮਾਨਸਿਕ ਥਕਾਵਟ ਦੂਰ ਹੁੰਦੀ ਹੈ
ਹਲਕੇ ਗਰਮ ਦੁੱਧ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੈ
ਪੀਣ ਨਾਲ ਸਰੀਰ ਅਤੇ ਮਨ ਨੂੰ ਸੁਕੂਨ ਮਿਲਦਾ ਹੈ
ਨੀਂਦ ਪੂਰੀ ਲੈਣਾ ਤਣਾਅ ਘੱਟ ਕਰਨ ਦਾ ਸਭ ਤੋਂ ਵਧੀਆ ਉਪਾਅ ਹੈ
ਹਰ ਦਿਨ ਸੈਰ ਕਰਨਾ ਤਣਾਅ ਤੋਂ ਮੁਕਤ ਹੋਣ ਦਾ ਸਭ ਤੋਂ ਵਧੀਆ ਤਰੀਕਾ ਹੈ
ਇਸ ਨਾਲ ਤੁਸੀਂ ਤਣਾਅ ਮੁਕਤ ਰਹਿ ਸਕਦੇ ਹੋ
ਪਰਿਵਾਰ ਜਾਂ ਦੋਸਤਾਂ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਨਾਲ ਮਨ ਹਲਕਾ ਰਹਿੰਦਾ ਹੈ