ਜ਼ਿਆਦਾ ਲਾਲ ਲੀਚੀ ਕਿਉਂ ਹੁੰਦੀ ਖਤਰਨਾਕ?
ਲੀਚੀ ਸਾਡੇ ਸਰੀਰ ਦੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀ ਹੈ
ਇਹ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਖਣਿਜਾਂ ਦਾ ਇੱਕ ਚੰਗਾ ਸਰੋਤ ਹੁੰਦੀਆਂ ਹਨ
ਜਿਸ ਨਾਲ ਇਹ ਸਰੀਰ ਦੀਆਂ ਬਿਮਾਰੀਆਂ ਅਤੇ ਸੰਕਰਮਣ ਨਾਲ ਲੜਨ ਵਿੱਚ ਮਦਦ ਕਰਦੀ ਹੈ
ਲੀਚੀ ਵਿੱਚ ਕਈ ਪੋਸ਼ਕ ਤੱਤ ਹੋਣ ਦੇ ਬਾਅਦ ਵੀ ਕਈ ਵਾਰ ਜ਼ਿਆਦਾ ਲੀਚੀ ਖਾਣ ਲਈ ਮਨ੍ਹਾ ਕੀਤਾ ਜਾਂਦਾ ਹੈ
ਲੀਚੀ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਜ਼ਿਆਦਾ ਲੀਚੀ ਖਾਣਾ ਖਤਰਨਾਕ ਹੋ ਸਕਦਾ ਹੈ