ਬਨਾਨਾ ਸ਼ੇਕ ਇੱਕ ਪੌਸਟਿਕ ਅਤੇ ਸਵਾਦਿਸ਼ਟ ਪੇਅ ਹੈ, ਜੋ ਕਿ ਦੁੱਧ ਅਤੇ ਕੇਲੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।

ਇਹ ਸ਼ੇਕ ਸਿਹਤ ਲਈ ਬਹੁਤ ਫਾਇਦਿਆਂ ਵਾਲਾ ਹੁੰਦਾ ਹੈ ਕਿਉਂਕਿ ਇਸ ਵਿੱਚ ਕਾਰਬੋਹਾਈਡਰੇਟ, ਕੈਲਸ਼ੀਅਮ, ਪੋਟੈਸ਼ੀਅਮ, ਆਇਰਨ ਅਤੇ ਫਾਈਬਰ ਵਰਗੇ ਤੱਤ ਹੁੰਦੇ ਹਨ।

ਬਨਾਨਾ ਸ਼ੇਕ ਨਾਸ਼ਤੇ ਵਿੱਚ, ਵਰਕਆਉਟ ਤੋਂ ਬਾਅਦ ਜਾਂ ਬੱਚਿਆਂ ਲਈ ਟਿਊਸ਼ਨ ਜਾਂ ਸਕੂਲ ਤੋਂ ਆਉਣ 'ਤੇ ਇੱਕ ਵਧੀਆ ਵਿਕਲਪ ਹੈ।

ਇਹ ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ ਅਤੇ ਭੁੱਖ ਨੂੰ ਵੀ ਦਬਾਉਂਦਾ ਹੈ। ਜੇਕਰ ਤੁਸੀਂ ਮੋਟਾਪਾ ਘਟਾਉਣ ਜਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਵੀ ਇਹ ਤੁਹਾਡੀ ਡਾਈਟ ਲਈ ਵਧੀਆ ਚੋਣ ਹੋ ਸਕਦੀ ਹੈ।

ਕੈਲਸ਼ੀਅਮ ਦਾ ਚੰਗਾ ਸਰੋਤ ਹੋਣ ਕਰਕੇ ਹੱਡੀਆਂ ਨੂੰ ਮਿਲੀ ਮਜ਼ਬੂਤੀ



ਇਸ ਦੇ ਸੇਵਨ ਨਾਲ ਖੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।



ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ। ਪਾਚਣ ਤੰਤਰ ਨੂੰ ਸੁਧਾਰਦਾ ਹੈ।

ਭੁੱਖ ਨੂੰ ਨਿਯੰਤਰਿਤ ਕਰਦਾ ਹੈ।

ਭੁੱਖ ਨੂੰ ਨਿਯੰਤਰਿਤ ਕਰਦਾ ਹੈ।

ਚਮੜੀ ਨੂੰ ਨਿਖਾਰਣ ਵਿਚ ਸਹਾਇਕ ਹੈ। ਇਸ ਨਾਲ ਚਿਹਰੇ ਉੱਤੇ ਗਲੋਅ ਆਉਂਦਾ ਹੈ।



ਹਾਰਮੋਨ ਬੈਲੇਂਸ ਬਣਾਈ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ।