ਕੀ ਸੱਪ ਦੇ ਕੱਟਣ ਨਾਲ ਵੀ ਆਉਂਦਾ ਹਾਰਟ ਅਟੈਕ

ਕੀ ਸੱਪ ਦੇ ਕੱਟਣ ਨਾਲ ਵੀ ਆਉਂਦਾ ਹਾਰਟ ਅਟੈਕ

ਅੱਜਕੱਲ੍ਹ ਸੱਪ ਦੇ ਕੱਟਣ ਦੀਆਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹਨ

ਅੱਜਕੱਲ੍ਹ ਸੱਪ ਦੇ ਕੱਟਣ ਦੀਆਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹਨ

ਇਹ ਜਿਆਦਾਤਰ ਬਰਸਾਤ ਦੇ ਮੌਸਮ ਵਿੱਚ ਦੇਖਣ ਨੂੰ ਮਿਲਦੇ ਹਨ

ਉੱਥੇ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਸੱਪ ਦੇ ਕੱਟਣ ਨਾਲ ਹਾਰਟ ਅਟੈਕ ਆਉਂਦਾ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸੱਪ ਦੇ ਕੱਟਣ ਨਾਲ ਅਸਲ ਵਿੱਚ ਹਾਰਟ ਅਟੈਕ ਆਉਂਦਾ ਹੈ

ਹਾਂਜੀ ਇਹ ਸੱਚ ਹੈ ਕਿ ਜ਼ਿਆਦਾ ਜ਼ਹਿਰੀਲੇ ਸੱਪ ਦੇ ਕੱਟਣ ਨਾਲ ਹਾਰਟ ਅਟੈਕ ਆਉਂਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਕੁਝ ਸੱਪਾਂ ਦਾ ਜ਼ਹਿਰ ਕਾਰਡੀਓਟਾਕਸਿਕ ਹੁੰਦਾ ਹੈ

ਇਸ ਦਾ ਮਤਲਬ ਹੈ ਕਿ ਇਹ ਜ਼ਹਿਰ ਦਿਲ 'ਤੇ ਸਿੱਧਾ ਅਸਰ ਪਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸੱਪ ਦੇ ਜ਼ਹਿਰ ਨਾਲ ਬਲੱਡ ਦੇ ਥੱਕੇ ਬਣਨ ਦੀ ਪ੍ਰਕਿਰਿਆ ਵਿੱਚ ਵੀ ਗੜਬੜੀ ਹੋ ਸਕਦੀ ਹੈ



ਇਸ ਨਾਲ ਇੰਟਰਨਲ ਬਲੀਡਿੰਗ ਹੋ ਸਕਦੀ ਹੈ, ਜਿਸ ਨਾਲ ਸਾਡਾ ਹਾਰਟ, ਫੇਫੜੇ ਅਤੇ ਕਿਡਨੀ ਖਰਾਬ ਹੋ ਸਕਦੀ ਹੈ