ਖਜੂਰ ਨੂੰ ਦੁੱਧ ‘ਚ ਭਿਓਂ ਕੇ ਖਾਣ ਨਾਲ ਹੁੰਦੇ ਹੈਰਾਨ ਕਰਨ ਵਾਲੇ ਫਾਇਦੇ
ਗਰਮੀਆਂ ਵਿੱਚ ਤੁਹਾਨੂੰ ਖਾਣਪੀਣ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ
ਅਸੀਂ ਠੰਡਕ ਪਹੁੰਚਾਉਣ ਵਾਲੇ ਖਾਣਿਆਂ ਦੀ ਤਲਾਸ਼ ਕਰਦੇ ਰਹਿੰਦੇ ਹਾਂ
ਉੱਥੇ ਹੀ ਗਰਮੀਆਂ ਵਿੱਚ ਅਜਿਹੀਆਂ ਚੀਜ਼ਾਂ ਨੂੰ ਲੈਕੇ ਮਨ ਵਿੱਚ ਸਵਾਲ ਆਉਂਦੇ ਹਨ, ਜਿਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ, ਜਿਵੇਂ ਕਿ ਖਜੂਰ
ਖਜੂਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਕਰਕੇ ਇਸ ਨੂੰ ਗਰਮੀਆਂ ਵਿੱਚ ਖਾਈਏ ਜਾਂ ਨਹੀਂ, ਇਸ ਨੂੰ ਲੈਕੇ ਮਨ ਵਿੱਚ ਸਵਾਲ ਬਣਿਆ ਰਹਿੰਦਾ ਹੈ