ਬਾਬਾ ਰਾਮਦੇਵ ਨੇ ਦੱਸਿਆ ਬਵਾਸੀਰ ਦਾ ਰਾਮਬਾਣ ਇਲਾਜ

ਬਵਾਸੀਰ ਇੱਕ ਗੰਭੀਰ ਸਮੱਸਿਆ ਹੈ ਜਿਸ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ

ਆਓ ਜਾਣਦੇ ਹਾਂ ਬਾਬਾ ਰਾਮਦੇਵ ਦਾ ਦੱਸਿਆ ਹੋਇਆ ਇਲਾਜ

ਬਾਬਾ ਰਾਮਦੇਵ ਨੇ ਯੋਗ ਅਤੇ ਆਯੁਰਵੈਦਿਕ ਇਲਾਜ ਰਾਹੀਂ ਬਵਾਸੀਰ ਦਾ ਹੱਲ ਦੱਸਿਆ ਹੈ

ਬਾਬਾ ਰਾਮਦੇਵ ਦੇ ਮੁਤਾਬਕ ਆਯੁਰਵੇਦ ਦੇ ਅਨੁਸਾਰ ਪੁਰਾਣੀ ਕਬਜ਼ ਅਤੇ ਬਵਾਸੀਰ ਨੂੰ ਜੜ੍ਹ ਤੋਂ ਠੀਕ ਕੀਤਾ ਜਾ ਸਕਦਾ ਹੈ

ਸਵੇਰੇ ਖਾਲੀ ਪੇਟ ਐਲੋਵੇਰਾ ਜੂਸ ਪੀਓ, ਜਿਸ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ

ਤ੍ਰਿਫਲਾ ਚੂਰਣ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਲਓ

ਇੱਕ ਕੱਪ ਦੁੱਧ ਵਿੱਚ ਨਿੰਬੂ ਪਾ ਕੇ ਪੀਣ ਨਾਲ 3-7 ਦਿਨਾਂ ਵਿੱਚ ਹੀ ਬਵਾਸੀਰ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ

ਅਰੰਡੀ ਦਾ ਤੇਲ ਕੋਸੇ ਦੁੱਧ ਨਾਲ ਪੀਓ, ਇਹ ਕਬਜ਼ ਨੂੰ ਦੂਰ ਕਰਦਾ ਹੈ

ਸ਼ਲਭਾਸਨ ਕਰਨ ਨਾਲ ਬਵਾਸੀਰ ਦੀ ਸੋਜ ਠੀਕ ਹੁੰਦੀ ਹੈ