ਦਮੇ ਦੀ ਬਿਮਾਰੀ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਆਹ ਘਰੇਲੂ ਤਰੀਕੇ



ਦਮਾ ਭਾਵ ਕਿ ਅਸਥਮਾ ਦੇ ਇਲਾਜ ਲਈ ਦੁੱਧ ਵਿੱਚ ਲੱਸਣ ਦੀਆਂ ਪੰਜ ਤੁਰੀਆਂ ਉਬਾਲ ਲਓ ਅਤੇ ਰੋਜ਼ ਇਸ ਦਾ ਸੇਵਨ ਕਰੋ



ਲਸਣ ਨਾ ਸਿਰਫ ਅਸਥਮਾ ਲਈ ਸਗੋਂ ਹਰ ਬਿਮਾਰੀ ਦੇ ਲਈ ਫਾਇਦੇਮੰਦ ਹੈ



ਇਸ ਦੇ ਨਾਲ ਹੀ ਇਸ ਦੇ ਇਲਾਜ ਲਈ ਅਜਵਾਇਨ ਵੀ ਫਾਇਦੇਮੰਦ ਹੈ



ਇਸ ਦੇ ਲਈ ਤੁਸੀਂ ਪਾਣੀ ਵਿੱਚ ਅਜਵਾਇਨ ਪਾ ਕੇ ਉਬਾਲ ਲਓ ਅਤੇ ਭਾਪ ਲਓ, ਇਸ ਨਾਲ ਸਾਹ ਲੈਣ ਵਿੱਚ ਹੋਣ ਵਾਲੀ ਤਕਲੀਫ ਦੂਰ ਹੋਵੇਗੀ



ਆਯੁਰਵੇਦ ਦੇ ਮੁਤਾਬਕ ਮੇਥੀ ਅਸਥਮਾ ਦੇ ਇਲਾਜ ਦੇ ਲਈ ਰਾਮਬਾਣ ਹੈ



ਅਸਥਮਾ ਦੇ ਰੋਗੀਆਂ ਨੂੰ ਸਾਹ ਲੈਣ ਦੀ ਕਸਰਤ ਕਰਨੀ ਚਾਹੀਦੀ ਹੈ, ਲਗਾਤਾਰ ਕਸਰਤ ਕਰਨ ਨਾਲ ਦਮੇ ਦੀ ਲੱਛਣਾਂ ਵਿੱਚ ਕਮੀਂ ਆਉਂਦੀ ਹੈ



ਇਸ ਨਾਲ ਕੈਫੀਨ ਦੀ ਵਜ੍ਹਾ ਨਾਲ ਸਾਹ ਦੀ ਨਲੀ ਦੀਆਂ ਮਾਸਪੇਸ਼ੀਆਂ ਵਿੱਚ ਆਰਾਮ ਮਿਲਦਾ ਹੈ



ਮਾਹਰਾਂ ਮੁਤਾਬਕ ਬਲੈਕ ਕਾਫੀ ਪੀਣ ਨਾਲ ਫੇਫੜੇ ਸਹੀ ਤਰੀਕੇ ਨਾਲ ਕੰਮ ਕਰਦੇ ਹਨ



ਇਸ ਬਿਮਾਰੀ ਦੇ ਰੋਗੀਆਂ ਨੂੰ ਜ਼ਿਆਦਾ ਨਹੀਂ ਸੌਣਾ ਚਾਹੀਦਾ ਹੈ, ਅਸਥਮਾ ਦੇ ਮਰੀਜ਼ ਜ਼ਿਆਦਾ ਸੌਣ ਤੋਂ ਪਰਹੇਜ਼ ਕਰਨ।



ਖਾਣੇ ਵਿੱਚ ਫਲ-ਹਰੀ ਸਬਜ਼ੀਆਂ ਸ਼ਾਮਲ ਕਰੋ, ਮਸਾਲੇਦਾਰ ਅਤੇ ਤੇਲ ਵਾਲੇ ਭੋਜਨ ਤੋਂ ਪਰਹੇਜ਼ ਕਰੋ