ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਏ, ਬੀ, ਸੀ, ਆਇਰਨ, ਫਾਈਬਰ, ਪੋਟਾਸ਼ੀਅਮ ਆਦਿ ਨਾਲ ਭਰਪੂਰ ਮੂਲੀ ਦਾ ਸੇਵਨ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।
ABP Sanjha

ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਏ, ਬੀ, ਸੀ, ਆਇਰਨ, ਫਾਈਬਰ, ਪੋਟਾਸ਼ੀਅਮ ਆਦਿ ਨਾਲ ਭਰਪੂਰ ਮੂਲੀ ਦਾ ਸੇਵਨ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।

ਮੂਲੀ ਗੈਸ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਪਰ, ਕੁਝ ਚੀਜ਼ਾਂ ਦੇ ਨਾਲ ਮੂਲੀ ਦਾ ਸੇਵਨ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਸੀਂ ਵੀ ਕਰਦੇ ਹੋ ਇਹ ਗਲਤੀ ਤਾਂ ਜਾਣੋ ਕਿਨ੍ਹਾਂ ਭੋਜਨਾਂ ਨਾਲ ਮੂਲੀ ਨੂੰ ਕਦੇ ਵੀ ਨਹੀਂ ਖਾਣਾ ਚਾਹੀਦਾ।

ਆਮ ਤੌਰ ‘ਤੇ ਲੋਕ ਸਲਾਦ ‘ਚ ਪਿਆਜ਼, ਟਮਾਟਰ, ਮੂਲੀ, ਖੀਰਾ ਆਦਿ ਸ਼ਾਮਿਲ ਕਰਦੇ ਹਨ। ਪਰ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੂਲੀ ਅਤੇ ਖੀਰੇ ਦਾ ਮਿਸ਼ਰਣ ਵੀ ਘਾਤਕ ਹੋ ਸਕਦਾ ਹੈ।
ABP Sanjha

ਆਮ ਤੌਰ ‘ਤੇ ਲੋਕ ਸਲਾਦ ‘ਚ ਪਿਆਜ਼, ਟਮਾਟਰ, ਮੂਲੀ, ਖੀਰਾ ਆਦਿ ਸ਼ਾਮਿਲ ਕਰਦੇ ਹਨ। ਪਰ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੂਲੀ ਅਤੇ ਖੀਰੇ ਦਾ ਮਿਸ਼ਰਣ ਵੀ ਘਾਤਕ ਹੋ ਸਕਦਾ ਹੈ।

ਅਜਿਹਾ ਇਸ ਲਈ ਕਿਉਂਕਿ ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ, ਜੋ ਵਿਟਾਮਿਨ ਸੀ ਨੂੰ ਸੋਖ ਲੈਂਦਾ ਹੈ। ਬਿਹਤਰ ਹੈ ਕਿ ਤੁਸੀਂ ਇਨ੍ਹਾਂ ਦੋਵਾਂ ਨੂੰ ਇਕੱਠੇ ਨਾ ਖਾਓ।

ਅਜਿਹਾ ਇਸ ਲਈ ਕਿਉਂਕਿ ਖੀਰੇ ਵਿੱਚ ਐਸਕੋਰਬੇਟ ਹੁੰਦਾ ਹੈ, ਜੋ ਵਿਟਾਮਿਨ ਸੀ ਨੂੰ ਸੋਖ ਲੈਂਦਾ ਹੈ। ਬਿਹਤਰ ਹੈ ਕਿ ਤੁਸੀਂ ਇਨ੍ਹਾਂ ਦੋਵਾਂ ਨੂੰ ਇਕੱਠੇ ਨਾ ਖਾਓ।

ABP Sanjha
ABP Sanjha

ਜੇਕਰ ਤੁਸੀਂ ਮੂਲੀ ਖਾਧੀ ਹੈ ਤਾਂ ਤੁਰੰਤ ਬਾਅਦ ਦੁੱਧ ਪੀਣ ਦੀ ਗਲਤੀ ਨਾ ਕਰੋ। ਇਹ ਤੁਹਾਡੇ ਸਰੀਰ ਦੇ ਅੰਦਰਲੇ ਸਿਸਟਮਾਂ ਵਿੱਚ ਗੜਬੜੀ ਪੈਦਾ ਕਰ ਸਕਦਾ ਹੈ।

ABP Sanjha
ABP Sanjha

ਮੂਲੀ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।

ਮੂਲੀ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।

ਜਦੋਂ ਤੁਸੀਂ ਇਸ ਨੂੰ ਦੁੱਧ ਦੇ ਨਾਲ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਹਾਰਟ ਬਰਨ, ਐਸਿਡ ਰਿਫਲਕਸ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਦੋਹਾਂ ਦਾ ਸੇਵਨ ਇਕ ਜਾਂ ਦੋ ਘੰਟੇ ਦੇ ਅੰਤਰਾਲ ‘ਤੇ ਕਰਨਾ ਬਿਹਤਰ ਹੈ।

ABP Sanjha
ABP Sanjha
ABP Sanjha

ਮੂਲੀ ਦੇ ਨਾਲ ਸੰਤਰਾ ਖਾਣਾ ਵੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਮੂਲੀ ਦੇ ਨਾਲ ਸੰਤਰਾ ਖਾਣਾ ਵੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ABP Sanjha

ਕਿਹਾ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਦਾ ਮੇਲ ਤੁਹਾਡੇ ਲਈ ਜ਼ਹਿਰ ਵਾਂਗ ਹੋ ਸਕਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਮੂਲੀ ਖਾਣ ਤੋਂ ਬਾਅਦ ਕਦੇ ਵੀ ਚਾਹ ਨਾ ਪੀਓ। ਜੇਕਰ ਤੁਸੀਂ ਚਾਹ ਪੀਤੀ ਹੈ ਅਤੇ ਤੁਰੰਤ ਖਾਣਾ ਖਾਣ ਲਈ ਬੈਠੇ ਹੋ ਤਾਂ ਜੇਕਰ ਤੁਸੀਂ ਇਸ ‘ਚ ਮੂਲੀ ਸ਼ਾਮਿਲ ਕਰ ਲੈਂਦੇ ਹੋ ਤਾਂ ਅਜਿਹਾ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ।

ABP Sanjha
ABP Sanjha

ਜਿਨ੍ਹਾਂ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਮੂਲੀ ਜ਼ਿਆਦਾ ਨਹੀਂ ਖਾਣੀ ਚਾਹੀਦੀ।