ਪਿੱਛੇ ਵੱਲ ਚੱਲਣਾ, ਜਿਸ ਨੂੰ ਰੈਟਰੋ ਵਾਕਿੰਗ ਵੀ ਕਿਹਾ ਜਾਂਦਾ ਹੈ, ਇੱਕ ਅਜਿਹੀ ਸਰਲ ਵਰਜ਼ਿਸ਼ ਹੈ ਜੋ ਨਾ ਸਿਰਫ਼ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ ਬਲਕਿ ਦਿਮਾਗ ਨੂੰ ਵੀ ਤੰਦਰੁਸਤ ਰੱਖਦੀ ਹੈ।