ਕੀ ਸੌਣ ਵੇਲੇ ਜ਼ੁਰਾਬਾਂ ਪਾਉਣ ਨਾਲ ਹੋ ਜਾਂਦੀ ਮੌਤ

ਸਰਦੀਆਂ ਵਿੱਚ ਲੋਕ ਠੰਡ ਦੇ ਮੌਸਮ ਵਿੱਚ ਜੁਰਾਬਾਂ ਅਤੇ ਗਰਮ ਕੱਪੜਿਆਂ ਦੀ ਵਰਤੋਂ ਕਰਦੇ ਹਨ

ਕਈ ਵਾਰ ਲੋਕ ਸੌਣ ਵੇਲੇ ਵੀ ਜੁਰਾਬਾਂ ਪਾਉਂਦੇ ਹਨ

ਆਓ ਜਾਣਦੇ ਹਾਂ ਕੀ ਜੁਰਾਬਾਂ ਪਾ ਕੇ ਸੌਣ ਨਾਲ ਹੋ ਜਾਂਦੀ ਮੌਤ

ਸੌਣ ਵੇਲੇ ਜੁਰਾਬਾਂ ਪਾ ਕੇ ਸੌਣ ਨਾਲ ਮੌਤ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਜ਼ੁਰਾਬਾਂ ਪਾ ਕੇ ਸੌਣਾ ਸਾਡੀ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ

ਇਸ ਨਾਲ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ

ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ਵਿੱਚ ਸੁੰਨਪਨ, ਸਾੜ ਪੈਣਾ ਜਾਂ ਦਰਦ ਹੋ ਸਕਦਾ ਹੈ

ਇਸ ਤੋਂ ਇਲਾਵਾ ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ਵਿੱਚ ਪਸੀਨਾ ਆਉਂਦਾ ਹੈ

ਇਸ ਨਾਲ ਪੈਰਾਂ ਵਿੱਚ ਫੰਗਲ ਇਨਫੈਕਸ਼ਨ ਅਤੇ ਬੈਕਟੀਰੀਆ ਇਨਫੈਕਸ਼ਨ ਹੋ ਸਕਦਾ ਹੈ

Published by: ਏਬੀਪੀ ਸਾਂਝਾ