ਵਾਰ-ਵਾਰ ਬਾਥਰੂਮ ਆਉਣਾ ਕੀ ਸੰਕੇਤ ਦਿੰਦਾ ਹੈ?

ਵਾਰ-ਵਾਰ ਬਾਥਰੂਮ ਆਉਣਾ ਸਰੀਰ ਵਿੱਚ ਵਧੀ ਹੋਈ ਸ਼ੂਗਰ ਲੈਵਲ ਵੱਲ ਇਸ਼ਾਰਾ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਸਮੱਸਿਆ ਬਾਥਰੂਮ ਵਾਲੀ ਜਗ੍ਹਾ ‘ਤੇ ਇਨਫੈਕਸ਼ਨ ਦੇ ਕਰਕੇ ਸਾੜ ਅਤੇ ਵਾਰ-ਵਾਰ ਪਿਸ਼ਾਬ ਦੇ ਕਰਕੇ ਹੁੰਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਪਾਣੀ ਜਾਂ ਕੈਫੀਨ ਲੈਣ ਨਾਲ ਵੀ ਯੂਰਿਨ ਦੀ ਮਾਤਰਾ ਅਸਮਾਨ ਰੂਪ ਨਾਲ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਹਾਰਮੋਨ ਅਸੰਤੁਲਨ ਔਰਤਾਂ ਵਿੱਚ ਵਾਰ-ਵਾਰ ਬਾਥਰੂਮ ਆਉਣ ਦੀ ਸਮੱਸਿਆ ਪੈਦਾ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਪ੍ਰੋਸਟੇਟ ਨਾਲ ਜੁੜੀਆਂ ਸਮੱਸਿਆਵਾਂ ਪੁਰਸ਼ਾਂ ਵਿੱਚ ਇਸ ਪਰੇਸ਼ਾਨੀ ਦਾ ਕਾਰਨ ਬਣਦੀ ਹੈ

Published by: ਏਬੀਪੀ ਸਾਂਝਾ

ਮਾਨਸਿਕ ਤਣਾਅ ਅਤੇ ਘਬਰਾਹਟ ਵੀ ਬਲੈਡਰ ਦੀ ਸਕ੍ਰਿਅਤਾ ਵਧਾ ਸਕਦੀ ਹੈ

Published by: ਏਬੀਪੀ ਸਾਂਝਾ

ਲੰਬੇ ਸਮੇਂ ਤੱਕ ਸਮੱਸਿਆ ਰਹੇ ਤਾਂ ਡਾਕਟਰ ਤੋਂ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਕੋਈ ਅਜਿਹੀ ਸਮੱਸਿਆ ਲੱਗ ਰਹੀ ਹੈ

Published by: ਏਬੀਪੀ ਸਾਂਝਾ

ਤਾਂ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਓ

Published by: ਏਬੀਪੀ ਸਾਂਝਾ