ਗਰਦਨ ਦੀ ਚਮੜੀ ਵਿੱਚ ਅਚਾਨਕ ਬਦਲਾਅ ਸਿਰਫ਼ ਸੁੰਦਰਤਾ ਦੀ ਸਮੱਸਿਆ ਨਹੀਂ, ਬਲਕਿ ਲਿਵਰ ਅਤੇ ਮੈਟਾਬੋਲਿਕ ਸਿਹਤ ਦਾ ਸੰਕੇਤ ਵੀ ਹੋ ਸਕਦਾ ਹੈ।