ਹਰ ਕਿਸੇ ਨੂੰ ਆਪਣੀ ਸੌਣ ਦੀਆਂ ਆਦਤਾਂ ਨੂੰ ਮੋਨੀਟਰ ਕਰਨਾ ਚਾਹੀਦਾ ਹੈ।
ABP Sanjha

ਹਰ ਕਿਸੇ ਨੂੰ ਆਪਣੀ ਸੌਣ ਦੀਆਂ ਆਦਤਾਂ ਨੂੰ ਮੋਨੀਟਰ ਕਰਨਾ ਚਾਹੀਦਾ ਹੈ।

ਵਿਅਕਤੀ ਨੂੰ ਹਮੇਸ਼ਾ ਇੱਕੋ ਸਮੇਂ ਸੌਣਾ ਅਤੇ ਉੱਠਣਾ ਚਾਹੀਦਾ ਹੈ।
ABP Sanjha

ਵਿਅਕਤੀ ਨੂੰ ਹਮੇਸ਼ਾ ਇੱਕੋ ਸਮੇਂ ਸੌਣਾ ਅਤੇ ਉੱਠਣਾ ਚਾਹੀਦਾ ਹੈ।

ਸਵੇਰ ਦੇ ਅਲਾਰਮ ਨਾਲ ਨੀਂਦ ਵਾਰ-ਵਾਰ ਪ੍ਰਭਾਵਿਤ ਹੁੰਦੀ ਹੈ, ਤਾਂ ਇਸ ਨਾਲ ਸੰਬੰਧਿਤ ਵਿਕਾਰ ਹੋ ਸਕਦੇ ਹਨ
ABP Sanjha

ਸਵੇਰ ਦੇ ਅਲਾਰਮ ਨਾਲ ਨੀਂਦ ਵਾਰ-ਵਾਰ ਪ੍ਰਭਾਵਿਤ ਹੁੰਦੀ ਹੈ, ਤਾਂ ਇਸ ਨਾਲ ਸੰਬੰਧਿਤ ਵਿਕਾਰ ਹੋ ਸਕਦੇ ਹਨ

ਬਹੁਤ ਸਾਰੇ ਲੋਕ ਸਵੇਰੇ 10-15 ਮਿੰਟ ਦੇ ਗੈਪ 'ਤੇ 3-4 ਅਲਾਰਮ ਜਾਂ ਮਲਟੀਪਲ ਅਲਾਰਮ ਲਗਾ ਲੈਂਦੇ ਹਨ।
ABP Sanjha

ਬਹੁਤ ਸਾਰੇ ਲੋਕ ਸਵੇਰੇ 10-15 ਮਿੰਟ ਦੇ ਗੈਪ 'ਤੇ 3-4 ਅਲਾਰਮ ਜਾਂ ਮਲਟੀਪਲ ਅਲਾਰਮ ਲਗਾ ਲੈਂਦੇ ਹਨ।

ABP Sanjha

ਅਮਰੀਕੀ ਨਿਊਰੋਲੋਜਿਸਟ ਬੈਂਡਨ ਪੀਟਰਸ ਦੇ ਅਨੁਸਾਰ, ਕਈ ਵਾਰ ਅਲਾਰਮ ਲਗਾਉਣ ਤੋਂ ਬਾਅਦ ਉੱਠਣਾ ਅਤੇ ਫਿਰ ਝਪਕੀ ਲੈਣਾ ਨੀਂਦ ਦੇ ਪੈਟਰਨ ਅਤੇ ਗੁਣਵੱਤਾ ਨੂੰ ਵਿਗਾੜ ਸਕਦਾ ਹੈ।

ABP Sanjha

ਇਸ ਨਾਲ ਦਿਮਾਗ਼ ਕਮਜ਼ੋਰ ਹੋ ਸਕਦਾ ਹੈ। ਇੰਨਾ ਹੀ ਨਹੀਂ ਇਸ ਨਾਲ ਦਿਨ ਭਰ ਐਨਰਜੀ ਲੋ ਰਹਿੰਦੀ ਹੈ।

ABP Sanjha

ਜ਼ਿਆਦਾਤਰ ਲੋਕ ਨੀਂਦ ਦੇ ਆਖ਼ਰੀ ਘੰਟਿਆਂ ਵਿੱਚ ਨੀਂਦ ਚੱਕਰ ਦੇ ਆਖਰੀ ਪੜਾਅ ਵਿੱਚ ਹੁੰਦੇ ਹਨ, ਜਿਸ ਨੂੰ ਰੈਪਿਡ ਆਈ ਮੂਵਮੈਂਟ (REM) ਨੀਂਦ ਵੀ ਕਿਹਾ ਜਾਂਦਾ ਹੈ।

ABP Sanjha

ਯਾਦਦਾਸ਼ਤ ਅਤੇ ਕ੍ਰਿਏਟੀਵਿਟੀ ਲਈ REM ਨੀਂਦ ਬਹੁਤ ਮਹੱਤਵਪੂਰਨ ਹੈ। ਪਰ ਜਦੋਂ ਵਾਰ-ਵਾਰ ਅਲਾਰਮ ਵੱਜਦਾ ਹੈ, ਤਾਂ ਨੀਂਦ ਵਿਚ ਵਿਘਨ ਪੈਂਦਾ ਹੈ ਅਤੇ ਦਿਮਾਗ ਦੀ ਗਤੀਵਿਧੀ ਪ੍ਰਭਾਵਿਤ ਹੋ ਸਕਦੀ ਹੈ।

ABP Sanjha

ਜੇਕਰ ਨੀਂਦ ਵਾਰ-ਵਾਰ ਸਵੇਰ ਦੇ ਅਲਾਰਮ ਨਾਲ ਪ੍ਰਭਾਵਿਤ ਹੁੰਦੀ ਹੈ, ਤਾਂ ਇਸ ਨਾਲ ਸੰਬੰਧਿਤ ਵਿਕਾਰ ਹੋ ਸਕਦੇ ਹਨ।

ABP Sanjha

ਇਸ ਕਾਰਨ ਸਾਰਾ ਦਿਨ ਸੁਸਤੀ ਵਿੱਚ ਲੰਘ ਸਕਦਾ ਹੈ ਅਤੇ ਕਈ ਬਿਮਾਰੀਆਂ ਸਰੀਰ ਨੂੰ ਘੇਰ ਸਕਦੀਆਂ ਹਨ। ਸਾਰਾ ਦਿਨ ਆਲਸ ਰਹਿੰਦੀ ਹੈ ਅਤੇ ਆਤਮ-ਵਿਸ਼ਵਾਸ ਵੀ ਖਤਮ ਹੋ ਜਾਂਦਾ ਹੈ।