ਕੀ ਤੁਸੀਂ ਜਾਣਦੇ ਹੋ ਮੀਂਹ 'ਚ ਨਹਾਉਣ ਦੇ ਫਾਇਦੇ 'ਤੇ ਨੁਕਸਾਨ?



ਜੇਕਰ ਤੁਸੀਂ ਪਹਿਲੇ ਮੀਂਹ ਦੇ ਪਾਣੀ ਨਾਲ ਆਪਣਾ ਚਿਹਰਾ ਧੋ ਲੈਂਦੇ ਹੋ, ਤਾਂ ਤੁਹਾਨੂੰ ਫੋੜੇ-ਫਿਣਸੀਆਂ ਤੋਂ ਰਾਹਤ ਮਿਲ ਸਕਦੀ ਹੈ।



ਪਹਿਲੀ ਬਾਰਿਸ਼ ਦੇ ਪਾਣੀ ਨਾਲ ਸਰੀਰ 'ਚੋਂ ਬਹੁਤ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ



ਸਰੀਰ ਨੂੰ ਡੀਟੌਕਸ ਕਰ ਦਿੰਦੇ ਹਨ



ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਤੁਹਾਨੂੰ ਮੀਂਹ ਦੇ ਪਾਣੀ ਵਿੱਚ ਨਹਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।



ਮੀਂਹ ਵਿੱਚ ਨਹਾਉਣ ਨਾਲ ਸਰੀਰ ਵਿੱਚ ਖੁਸ਼ੀ ਦੇ ਹਾਰਮੋਨ ਨਿਕਲਦੇ ਹਨ।



20 ਤੋਂ 25 ਮਿੰਟ ਲਈ ਹੀ ਨਹਾਉਣਾ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।



ਜੇਕਰ ਤੁਸੀਂ ਬਰਸਾਤੀ ਪਾਣੀ ਨਾਲ ਇਸ਼ਨਾਨ ਕਰੋਗੇ ਤਾਂ ਤੁਹਾਡੇ ਵਾਲਾਂ 'ਚ ਜਮ੍ਹਾਂ ਹੋਈ ਗੰਦਗੀ ਅਤੇ ਕੀਟਾਣੂ ਸਾਫ਼ ਹੋ ਜਾਣਗੇ।