ਇਨ੍ਹੀਂ ਦਿਨੀਂ ਅਫਰੀਕਾ 'ਚ ਮੰਕੀਪੌਕਸ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਉੱਥੋਂ ਦੇ ਲੋਕਾਂ 'ਚ ਡਰ ਅਤੇ ਚਿੰਤਾ ਵਧਦੀ ਜਾ ਰਹੀ ਹੈ। monkeypox ਇੱਕ ਦੁਰਲੱਭ ਪਰ ਗੰਭੀਰ ਬਿਮਾਰੀ ਹੈ ਜੋ ਬਾਂਦਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ।