ਪਾਣੀ ਸਰੀਰ ਵਿੱਚ ਪੋਸ਼ਕ ਤੱਤਾਂ ਨੂੰ ਲਿਆਉਣ ਅਤੇ ਲਿਜਾਣ ਦਾ ਕੰਮ ਕਰਦਾ ਹੈ



ਰੋਜ਼ ਕਰੀਬ 2 ਲੀਟਰ ਪਾਣੀ ਪੀਣ ਨਾਲ ਉਰਜਾ ਦਾ ਪੱਧਰ 400 ਜੂਲਸ ਵੱਧ ਜਾਂਦਾ ਹੈ



ਪਰ ਕੀ ਤੁਹਾਨੂੰ ਪਤਾ ਹੈ ਕਿ ਗਰਮ ਪਾਣੀ ਪੀਣ ਨਾਲ ਲੀਵਰ ਖਰਾਬ ਹੋ ਜਾਂਦਾ ਹੈ



ਗਰਮ ਪਾਣੀ ਪੀਣਾ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ



ਗਰਮ ਪਾਣੀ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਨਾਲ ਹੀ ਪਾਚਨ ਤੰਤਰ ਵੀ ਸਹੀ ਰਹਿੰਦਾ ਹੈ



ਉੱਥੇ ਹੀ ਕੁਝ ਲੋਕ ਗਰਮ ਪਾਣੀ ਇਸ ਕਰਕੇ ਨਹੀਂ ਪੀਂਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਲੀਵਰ ਖਰਾਬ ਹੋ ਜਾਂਦਾ ਹੈ



ਡਾਕਟਰਾਂ ਮੁਤਾਬਕ ਗਰਮ ਪਾਣੀ ਪੀਣ ਨਾਲ ਲੀਵਰ ਖਰਾਬ ਹੋ ਜਾਂਦਾ ਹੈ



ਗਰਮ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਇਸ ਦੇ ਨਾਲ ਹੀ ਗਰਮ ਪਾਣੀ ਪੀਣ ਨਾਲ ਸਰੀਰ ਦੇ ਟਾਕਸਿੰਗ ਬਾਹਰ ਨਿਕਲਦੇ ਹਨ ਅਤੇ ਪਾਚਨ ਸ਼ਕਤੀ ਚੰਗੀ ਹੁੰਦੀ ਹੈ



ਇਸ ਕਰਕੇ ਗਰਮ ਪਾਣੀ ਪੀ ਲੈਣਾ ਚਾਹੀਦਾ ਹੈ