100 ਗ੍ਰਾਮ ਕੱਚੇ ਮਖਾਣੇ ਵਿੱਚ ਫਾਈਬਰ ਦੀ ਮਾਤਰਾ, ਜਾਣ ਲਓ ਨਿਊਟ੍ਰੀਐਂਟਸ

ਗਰਮੀ ਦੇ ਦਿਨਾਂ ਵਿੱਚ ਅਜਿਹੇ ਫੂਡਸ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਤਾਸੀਰ ਠੰਡੀ ਹੋਵੇ ਤਾਂ ਕਿ ਸਰੀਰ ਅੰਦਰ ਤੋਂ ਠੰਡਾ ਰਹੇ, ਮਖਾਣੇ ਦੀ ਤਸੀਰ ਵੀ ਠੰਡੀ ਹੈ ਅਤੇ ਨਿਊਟ੍ਰੀਐਂਟਸ ਵੀ ਰਿਚ ਹੈ

Published by: ਏਬੀਪੀ ਸਾਂਝਾ

ਕੈਲਸ਼ੀਅਮ ਇੱਕ ਅਜਿਹਾ ਨਿਊਟ੍ਰੀਐਂਟਸ ਹੈ ਜੋ ਕਿ ਤੁਹਾਡੀ ਹੱਡੀਆਂ ਨੂੰ ਮਜਬੂਤ ਬਣਾਏ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ।

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਇਹ ਦੰਦਾਂ ਤੋਂ ਲੈਕੇ ਨਹੂੰਆਂ ਅਤੇ ਮਸਲਸ ਦੇ ਹੈਲਥੀ ਰਹਿਣ ਤੱਕ ਦੇ ਲਈ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਮੁਤਾਬਕ 100 ਗ੍ਰਾਮ ਮਖਾਣਿਆਂ ਵਿੱਚ 163 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ ਅਤੇ ਇਸ ਵਿੱਚ 15.4 ਗ੍ਰਾਮ ਪ੍ਰੋਟੀਨ ਵੀ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਲਈ ਮਖਾਣਾ ਹੱਡੀਆਂ ਦੇ ਨਾਲ ਮਾਂਸਪੇਸ਼ੀਆਂ ਦੇ ਲਈ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਮਖਾਣੇ ਵਿੱਚ ਬੀ ਕਾਮਪਲੈਕਸ ਦੇ ਵਿਟਾਮਿਨ, ਜਿਵੇਂ ਬੀ6, ਬੀ9, ਬੀ3 ਤੋਂ ਇਲਾਵਾ ਵਿਟਾਮਿਨ ਏ ਵੀ ਹੁੰਦਾ ਹੈ, ਤਾਂ ਇਹ ਐਮੀਨੋ ਐਸੀਡਸ ਦਾ ਵੀ ਵਧੀਆ ਸੋਰਸ ਹੈ

Published by: ਏਬੀਪੀ ਸਾਂਝਾ

ਮਖਾਣੇ ਵਿੱਚ ਕੈਲਸ਼ੀਅਮ ਤੋਂ ਇਲਾਵਾ ਫਾਸਫੋਰਸ, ਪੋਟਾਸ਼ੀਅਮ, ਮੈਗਨੇਸ਼ੀਅਮ, ਆਇਰਨ ਜਿੰਕ ਵੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਕੱਚੇ ਮਖਾਣੇ ਨੂੰ ਰੋਸਟ ਕਰਕੇ ਵੀ ਖਾ ਸਕਦੇ ਹੋ ਜਾਂ ਰਾਇਤਾ ਵੀ ਬਣਾ ਸਕਦੇ ਹੋ। ਇਸ ਦੇ ਨਾਲ ਹੀ ਦੁੱਧ ਵਿੱਚ ਉਬਾਲ ਕੇ ਵੀ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਰੋਜ਼ ਮਖਾਣੇ ਖਾਂਦੇ ਹੋ ਤਾਂ ਡੀਹਾਈਡ੍ਰੇਸ਼ਨ ਭਾਵ ਕਿ ਸਰੀਰ ਵਿੱਚ ਪਾਣੀ ਦੀ ਪੂਰਤੀ ਦਾ ਧਿਆਨ ਰੱਖੋ

Published by: ਏਬੀਪੀ ਸਾਂਝਾ