ਸਰੀਰ ‘ਤੇ ਨਾਰੀਅਲ ਤੇਲ ਲਾਉਣ ਦੇ ਹੁੰਦੇ ਆਹ ਫਾਇਦੇ

ਸਰੀਰ ‘ਤੇ ਨਾਰੀਅਲ ਤੇਲ ਲਾਉਣ ਦੇ ਹੁੰਦੇ ਆਹ ਫਾਇਦੇ

ਨਾਰੀਅਲ ਪਾਣੀ ਪੀਣ ਨਾਲ ਸਾਡਾ ਸਰੀਰ ਹਾਈਡ੍ਰੇਟ ਰਹਿੰਦਾ ਹੈ

ਇਸ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਭਾਰੀ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਇਸ ਨਾਲ ਸਰੀਰ ਨੂੰ ਊਰਜਾ ਵੀ ਮਿਲਦੀ ਹੈ, ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਨਾਰੀਅਲ ਪਾਣੀ ਦੇ ਨਾਲ ਨਾਰੀਅਲ ਦਾ ਤੇਲ ਸਰੀਰ ‘ਤੇ ਲਾਉਣ ਦੇ ਬਹੁਤ ਫਾਇਦੇ ਹੁੰਦੇ ਹਨ

ਨਾਰੀਅਲ ਪਾਣੀ ਦੇ ਨਾਲ ਨਾਰੀਅਲ ਦਾ ਤੇਲ ਸਰੀਰ ‘ਤੇ ਲਾਉਣ ਦੇ ਬਹੁਤ ਫਾਇਦੇ ਹੁੰਦੇ ਹਨ

ਨਾਰੀਅਲ ਦੇ ਤੇਲ ਵਿੱਚ ਵਿਟਾਮਿਨ ਈ ਦੇ ਕਈ ਗੁਣ ਹੁੰਦੇ ਹਨ

ਰੁੱਖੀ-ਸੁੱਖੀ ਸਕਿਨ ‘ਤੇ ਨਾਰੀਅਲ ਦਾ ਤੇਲ ਲਾਉਣ ਨਾਲ ਸਕਿਨ ਸਹੀ ਰਹਿੰਦੀ ਹੈ

ਨਾਰੀਅਲ ਤੇਲ ਵਿੱਚ ਮਾਇਸ਼ਚਰਾਈਜ਼ਿੰਗ ਗੁਣ ਹੁੰਦੇ ਹਨ, ਜਿਸ ਨਾਲ ਸਕਿਨ ਸੋਫਟ ਹੁੰਦੀ ਹੈ

ਨਾਰੀਅਲ ਤੇਲ ਵਿੱਚ ਮਾਇਸ਼ਚਰਾਈਜ਼ਿੰਗ ਗੁਣ ਹੁੰਦੇ ਹਨ, ਜਿਸ ਨਾਲ ਸਕਿਨ ਸੋਫਟ ਹੁੰਦੀ ਹੈ

ਨਾਰੀਅਲ ਤੇਲ ਵਿੱਚ ਮੌਜੂਦ ਲੌਰਿਕ ਐਸਿਡ ਅਤੇ ਵਿਟਾਮਿਨ ਈ ਸਕਿਨ ਨੂੰ ਡੂੰਘਾਈ ਨਾਲ ਪੋਸ਼ਣ ਦਿੰਦੀ ਹੈ

ਨਾਰੀਅਲ ਤੇਲ ਐਗਜ਼ੀਮਾ ਤੇ ਰੈਸ਼ਿਸ਼ ਵਰਗੀ ਸਕਿਨ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ