ਰਾਤ ਨੂੰ ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਦਾਲ
ਦਾਲ ਵਿੱਚ ਪ੍ਰੋਟੀਨ, ਜਿੰਕ, ਵਿਟਾਮਿਨ ਅਤੇ ਹੋਰ ਮਿਨਰਲਸ ਪਾਏ ਜਾਂਦੇ ਹਨ
ਦਾਲ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦੀ ਹੈ
ਉਸ ਤੋਂ ਬਾਅਦ, ਪਾਚਨ ਸਬੰਧੀ ਸਮੱਸਿਆ ਵਾਲੇ ਲੋਕਾਂ ਨੂੰ ਰਾਤ ਨੂੰ ਦਾਲ ਨਹੀਂ ਖਾਣੀ ਚਾਹੀਦੀ ਹੈ
ਕਿਡਨੀ ਨਾਲ ਸਬੰਧੀ ਸਮੱਸਿਆ ਵਾਲੇ ਲੋਕਾਂ ਨੂੰ ਰਾਤ ਨੂੰ ਭੁੱਲ ਕੇ ਵੀ ਦਾਲ ਨਹੀਂ ਖਾਣੀ ਚਾਹੀਦੀ ਹੈ