ਉਬਲੇ ਆਂਡੇ ’ਚ ਲਊਟਿਨ, ਜੇਕਸੈਂਥਿਨ, ਐਂਟੀਆਕਸੀਡੈਂਟ ਹੁੰਦੇ ਹਨ। ਜੋ ਅੱਖਾਂ ਦੇ ਸਵਾਸਥ ਲਈ ਫ਼ਾਇਦੇਮੰਦ ਹੁੰਦੇ ਹਨ।



ਆਂਡੇ ਵਿੱਚ ਹਾਈ ਪ੍ਰੋਟੀਨ ਤੇ ਓਮੇਗੀ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਬਣਾਉਂਦੇ ਹਨ।



ਆਂਡੇ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ।



ਆਂਡੇ ਖਾਣ ਨਾਲ ਸਰੀਰ ਵਿੱਚ ਊਰਜਾ ਵਧਦੀ ਹੈ।



ਆਂਡੇ ਖਾਣ ਨਾਲ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ



ਆਂਡੇ ਖਾਣ ਨਾਲ ਬੱਚੇਦਾਨੀ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ



ਉਬਲੇ ਅੰਡੇ ’ਚ ਭਾਰੀ ਮਾਤਰਾ ’ਚ ਪ੍ਰੋਟੀਨ ਤੇ ਵਿਭਿੰਨ ਵਿਟਾਮਿਨ ਪਾਏ ਜਾਂਦੇ ਹਨ। ਜੋ ਸਕਿਨ ਤੇ ਵਾਲਾਂ ਨੂੰ ਹੈਲਦੀ ਬਣਾਉਣ ’ਚ ਮਦਦ ਕਰਦਾ ਹੈ।



ਉਬਲੇ ਅੰਡੇ ਖਾਣ ਨਾਲ ਸਰੀਰ ਵਿੱਚ ਪੌਸ਼ਟਿਕ ਤੱਤਾਂ ਦਾ ਵਾਧਾ ਹੁੰਦਾ ਹੈ। ਇਸ ਲਈ ਸਰੀਰ ਨੂੰ ਊਰਜਾ ਮਿਲੇਗੀ।



ਸਪਰਮ ਹੈਲਥੀ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦੇਸੀ ਆਂਡਾ ਖਾਣ ਨਾਲ ਸਪਰਮ ਮਜ਼ਬੂਤ ਹੁੰਦਾ ਹੈ।



ਜੇਕਰ ਕਿਸੇ ਮਹਿਲਾ ਦਾ ਪੀਰੀਅਡ ਸਹੀ ਸਮੇਂ ਉੱਤੇ ਨਾ ਆਵੇ ਤਾਂ ਉਸ ਨੂੰ ਉਬਲੇ ਆਂਡੇ ਖਾਣੇ ਚਾਹੀਦੇ ਹਨ।