ਰੋਜ਼ ਰਾਤ ਨੂੰ ਇੱਕ ਗਲਾਸ ਦੁੱਧ ਪੀਣ ਦੇ ਫਾਇਦੇ

ਕਈ ਸਾਲਾਂ ਤੋਂ ਸਾਡੇ ਘਰਾਂ ਵਿੱਚ ਚੱਲਿਆ ਆ ਰਿਹਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਜ਼ਰੂਰ ਪੀਂਦੇ ਹਨ

Published by: ਏਬੀਪੀ ਸਾਂਝਾ

ਰੋਜ਼ ਰਾਤ ਨੂੰ 1 ਗਿਲਾਸ ਦੁੱਧ ਪੀਣ ਨਾਲ ਨੀਂਦ ਚੰਗੀ ਅਤੇ ਰਿਲੈਕਸਿੰਗ ਹੁੰਦੀ ਹੈ

Published by: ਏਬੀਪੀ ਸਾਂਝਾ

ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ ਜਿਸ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਮਸਲ ਰਿਕਵਰੀ ਬਿਹਤਰ ਹੁੰਦੀ ਹੈ ਅਤੇ ਥਕਾਵਟ ਛੇਤੀ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਪੇਟ ਸ਼ਾਂਤ ਰਹਿੰਦਾ ਹੈ ਅਤੇ ਹਲਕੀ ਐਸੀਡਿਟੀ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਇਮਿਊਨਿਟੀ ਨੂੰ ਸਪੋਰਟ ਕਰਨ ਨਾਲ ਪੋਸ਼ਕ ਤੱਤ ਮਿਲਦੇ ਹਨ, ਸਕਿਨ ਨੂੰ ਨੈਚੂਰਲ ਗਲੋ ਮਿਲਦਾ ਹੈ

Published by: ਏਬੀਪੀ ਸਾਂਝਾ

ਦਿਮਾਗ ਸ਼ਾਂਤ ਹੋ ਕੇ ਮੂਡ ਵਧੀਆ ਹੁੰਦਾ ਹੈ ਅਤੇ ਥਕਾਵਟ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਨੀਂਦ ਦੇ ਦੌਰਾਨ ਸਰੀਰ ਨੂੰ ਗ੍ਰੋਥ ਅਤੇ ਰਿਪੇਅਰ ਪ੍ਰੋਸੈਸ ਤੇਜ਼ ਹੁੰਦੀ ਹੈ

Published by: ਏਬੀਪੀ ਸਾਂਝਾ

ਪਾਚਨ ਵਿੱਚ ਹੌਲੀ-ਹੌਲੀ ਸੁਧਰਨ ਲੱਗਦਾ ਹੈ, ਵਾਲਾਂ ਨੂੰ ਵੀ ਪ੍ਰੋਟੀਨ ਅਤੇ ਪੋਸ਼ਣ ਮਿਲਦਾ ਹੈ

Published by: ਏਬੀਪੀ ਸਾਂਝਾ