ਠੰਡ ਵਿੱਚ ਗਰਮ ਪਾਣੀ 'ਚ ਫਿਟਕਰੀ ਮਿਲਾ ਕੇ ਪੀਣ ਦੇ ਫਾਇਦੇ ਕੀ ਤੁਹਾਨੂੰ ਪਤਾ ਹੈ ਠੰਡ ਵਿੱਚ ਗਰਮ ਪਾਣੀ ਵਿੱਚ ਫਿਟਕਰੀ ਮਿਲਾ ਕੇ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ ਫਿਟਕਰੀ ਦਾ ਇਸਤੇਮਾਲ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ ਠੰਡ ਦੇ ਮੌਸਮ ਵਿੱਚ ਗਰਮ ਪਾਣੀ ਵਿੱਚ ਫਿਟਕਰੀ ਮਿਲਾ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਫਿਟਕਰੀ ਵਿਚ ਐਂਟੀਸੈਪਟਿਕ, ਐਂਟੀ-ਬੈਕਟੀਰੀਅਲ ਅਤੇ ਐਂਟੀਮਾਈਕ੍ਰੋਬੀਅਲ ਗੁਣ ਹੁੰਦੇ ਹਨ ਇਸ ਦੇ ਲਈ ਫਿਟਕਰੀ ਦੇ ਪਾਣੀ ਨਾਲ ਕੁਰਲਾ ਕਰਨ ਨਾਲ ਓਰਲ ਹੈਲਥ ਵਧੀਆ ਹੁੰਦੀ ਹੈ ਇਸ ਤੋਂ ਇਲਾਵਾ ਫਿਟਕਰੀ ਦੇ ਪਾਣੀ ਵਿੱਚ ਕੁਰਲਾ ਕਰਨ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੁੰਦੇ ਹਨ ਇਸ ਨਾਲ ਸਾਡੀ ਜੀਭ ਸਾਫ ਹੁੰਦੀ ਹੈ ਉੱਥੇ ਹੀ ਫਿਟਕਰੀ ਅਤੇ ਸ਼ਹਿਦ ਦੇ ਸੇਵਨ ਛਾਤੀ ਦੀ ਕਫ ਦੀ ਸਮੱਸਿਆ ਦੂਰ ਹੁੰਦੀ ਹੈ ਸ਼ਹਿਦ ਵਿੱਚ ਮੌਜੂਦ ਟੀ-ਇੰਫਲੇਮੇਟਰੀ ਗੁੜ ਫੇਫੜਿਆਂ ਦੀ ਸੋਜ ਨੂੰ ਘੱਟ ਕਰਦੇ ਹਨ