ਗਰਮੀਆਂ ’ਚ ਬਣਾਇਆ ਗਿਆ ਅਜਵਾਇਨ ਦਾ ਪਾਣੀ ਸਰੀਰ ਨੂੰ ਤਾਜ਼ਗੀ, ਠੰਡਕ ਅਤੇ ਅੰਦਰੂਨੀ ਸ਼ੁੱਧਤਾ ਦਿੰਦਾ ਹੈ। ਇਹ ਪਾਣੀ ਹਜ਼ਮਾ ਸੁਧਾਰਦਾ ਹੈ, ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ਨੂੰ ਗਰਮੀ ਤੋਂ ਬਚਾਉਂਦਾ ਹੈ।