ਦੁੱਧ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਸਿਹਤ ਮਾਹਿਰਾਂ ਅਨੁਸਾਰ ਇੱਕ ਗਲਾਸ milk ਤੋਂ ਸਰੀਰ ਨੂੰ ਦੋ ਫੀਸਦੀ ਹੈਲਦੀ ਫੈਟ, 122 ਕੈਲੋਰੀਜ਼, 8 ਗ੍ਰਾਮ ਪ੍ਰੋਟੀਨ, 3 ਗ੍ਰਾਮ ਸੈਚੁਰੇਟਿਡ ਫੈਟ, 12 ਗ੍ਰਾਮ ਕਾਰਬੋਹਾਈਡਰੇਟ ਅਤੇ 12 ਗ੍ਰਾਮ ਕੁਦਰਤੀ ਸ਼ੂਗਰ ਮਿਲ ਸਕਦੀ ਹੈ