cardamom ਖਾਣੇ ਦੇ ਸਵਾਦ ਨੂੰ ਵਧਾਉਣ ਵਿੱਚ ਤੁਹਾਡੀ ਬਹੁਤ ਮਦਦ ਕਰਦੀ ਹੈ, ਇਸ ਨਾਲ ਸਿਹਤ ਨੂੰ ਕਾਫ਼ੀ ਮਿਲਦੇ ਹਨ। ਜੇ ਤੁਸੀਂ ਸੌਂਣ ਤੋਂ ਪਹਿਲਾਂ 1 ਇਲਾਇਚੀ ਖਾਂਦੇ ਹੋ ਤਾਂ ਤੁਹਾਨੂੰ ਇਸ ਦੇ ਬਹੁਤ ਫ਼ਾਇਦੇ ਮਿਲਣਗੇ। ਸੌਂਣ ਤੋਂ ਪਹਿਲਾਂ ਇਲਾਇਚੀ ਖਾਣ ਨਾਲ ਤੁਹਾਡਾ ਪੇਟ ਹਮੇਸ਼ਾ ਸਾਫ਼ ਰਹੇਗਾ ਅੱਖਾਂ ਦੀ ਰੌਂਸ਼ਨੀ ਵਧਾਉਣ ਤੇ ਯਾਦਾਸ਼ਤ ਵਧਾਉਣ ਵਿੱਚ ਵੀ 1 ਇਲਾਇਚੀ ਫ਼ਾਇਦੇਮੰਦ ਰਹਿੰਦੀ ਹੈ। ਜੇ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤਾਂ ਤੁਹਾਨੂੰ 1 ਇਚਾਇਚੀ ਖਾਣੀ ਚਾਹੀਦੀ ਹੈ। ਇੱਕ ਗਲਾਸ ਦੁੱਧ ਵਿੱਚ ਇਚਾਇਚੀ ਪਾਕੇ ਪੀਣ ਨਾਲ ਸਰੀਰ ਦੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੀਂਦ ਪੂਰੀ ਨਾ ਹੋਣ ਕਰਕੇ ਜੋ ਸੁਸਤੀ ਰਹਿੰਦੀ ਹੈ ਉਹ ਵੀ ਦੂਰ ਹੋ ਜਾਵੇਗੀ।