ਸਵੇਰੇ ਖਾਲੀ ਪੇਟ ਤੁਲਸੀ ਦੀ ਪੱਤੀ ਅਤੇ ਕਾਲੀ ਮਿਰਚ ਖਾਣ ਦੇ ਸਰੀਰ ਨੂੰ ਕਈ ਫਾਈਦੇ ਹੋ ਸਕਦੇ ਹਨ ਤੁਲਸੀ ਦੀ ਪੱਤੀ ਦੇ ਸੇਵਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਲਾਭ ਮਿਲਦਾ ਹੈ ਇਸ ਨਾਲ ਬਦਹਜਮੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਇਹ ਵਜ਼ਨ ਘੱਟ ਕਰਨ ਵਿੱਚ ਮਦਦ ਕਰਦੀ ਹੈ ਤੁਲਸੀ ਦੇ ਸੇਵਨ ਨਾਲ ਕਲੈਸਟਰੋਲ ਵੀ ਘੱਟ ਹੁੰਦਾ ਹੈ ਕਾਲੀ ਮਿਰਚ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿਂਦਾ ਹੈ ਇਹ ਵੀ ਕਲੈਸਟਰੋਲ ਘੱਟ ਕਰਨ ਵਿੱਚ ਮਦ ਕਰਦੀ ਹੈ ਕਾਲੀ ਮਿਰਚ ਕੈਂਸਰ ਦੇ ਬਚਾਅ ਅਤੇ ਇਲਾਜ ਵਿੱਚ ਮਦਦ ਕਰਦੀ ਹੈ ਇਸ ਤਰ੍ਹਾਂ ਤੁਲਸੀ ਅਤੇ ਕਾਲੀ ਮਿਰਚ ਦੇ ਖਾਲੀ ਪੇਟ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਈਦੇ ਮਿਲਦੇ ਹਨ ਇਨ੍ਹਾਂ ਦੇ ਸੇਵਨ ਨਾਲ ਸਰੀਰ ਤੰਦਰੁਸਤ ਅਤੇ ਰੋਗਮੁਕਤ ਰਹਿੰਦਾ ਹੈ