ਅੱਗ ‘ਤੇ ਭੁੰਨ ਕੇ ਖਾਓ ਸ਼ਰੀਫਾ, ਸਰੀਰ ‘ਚ ਨਹੀਂ ਰਹੇਗੀ ਕੋਈ ਦਿੱਕਤ
ਸ਼ਰੀਫੇ ਵਿੱਚ ਪ੍ਰੋਟੀਨ, ਸੀ, ਬੀ ਅਤੇ ਪੋਟਾਸ਼ੀਅਮ ਵਧੀਆ ਮਾਤਰਾ ਵਿੱਚ ਪਾਇਆ ਜਾਂਦਾ ਹੈ
ਰੋਜ਼ ਸ਼ਰੀਫਾ ਫਲ ਖਾਣ ਨਾਲ ਅਸਥਮਾ ਦੇ ਮਰੀਜ਼ਾਂ ਨੂੰ ਫਾਇਦਾ ਹੁੰਦਾ ਹੈ
ਸੀਤਾਫਲ ਵਿੱਚ ਐਂਟੀ-ਇਨਫਲੇਮੇਂਟਰੀ ਗੁਣ ਪਾਏ ਜਾਂਦੇ ਹਨ, ਜੋ ਕਿ ਅਸਥਾਮ ਦੇ ਖਤਰੇ ਨੂੰ ਘੱਟ ਕਰਦੇ ਹਨ
ਇਸ ਨਾਲ ਫੇਫੜਿਆਂ ਵਿੱਚ ਆਈ ਸੋਜ ਘੱਟ ਹੋ ਜਾਂਦੀ ਹੈ