ਖਾਣੇ ਦੇ ਨਾਲ ਕੱਚਾ ਪਿਆਜ ਖਾਣ ਨਾਲ ਠੀਕ ਹੁੰਦੀਆਂ ਆਹ ਬਿਮਾਰੀਆਂ



ਪਿਆਜ ਸਿਰਫ ਸਬਜੀ ਨੂੰ ਸੁਆਦ ਨਹੀਂ ਬਣਾਉਂਦਾ ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੈ

ਖਾਣੇ ਦੇ ਨਾਲ ਸਲਾਦ ਦੇ ਤੌਰ ‘ਤੇ ਵੀ ਪਿਆਜ ਖਾਧਾ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕੱਚਾ ਪਿਆਜ ਖਾਣ ਨਾਲ ਕਿਹੜੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ

ਆਓ ਜਾਣਦੇ ਹਾਂ ਕਿ ਕੱਚਾ ਪਿਆਜ ਖਾਣ ਨਾਲ ਕਿਹੜੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ

ਪਿਆਜ ਵਿੱਚ ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ, ਮੈਗਨੇਸ਼ੀਅਮ ਅਤੇ ਮੈਂਗਨੀਜ਼ ਵਰਗੇ ਪੋਸ਼ਕ ਤੱਤ ਹੁੰਦੇ ਹਨ



ਕੱਚੀ ਪਿਆਜ ਵਿੱਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਕਿ ਅਲਰਜੀ ਅਤੇ ਅਸਥਮਾ ਨੂੰ ਕੰਟਰੋਲ ਕਰਦਾ ਹੈ



ਇਸ ਵਿੱਚ ਮੌਜੂਦ ਕ੍ਰੋਨੀਅਮ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ



ਇਹ ਫੈਟੀ ਲੀਵਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੈ



ਕੱਚਾ ਪਿਆਜ ਸਰੀਰ ਵਿੱਚ ਸੋਜ ਦੇ ਪੱਧਰ ਨੂੰ ਘੱਟ ਕਰਦਾ ਹੈ, ਜਿਸ ਨਾਲ ਗਠੀਆ ਵਰਗੀ ਸਮੱਸਿਆ ਦੂਰ ਹੁੰਦੀ ਹੈ



ਪਿਆਜ ਨਾਲ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ