ਰੋਜ਼ ਅਖਰੋਟ ਖਾਣ ਨਾਲ ਕੀ ਹੁੰਦਾ?

ਅਖਰੋਟ ਨੂੰ ਬ੍ਰੇਨ ਫੂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਆਕਾਰ ਦਿਮਾਗ ਵਰਗਾ ਹੁੰਦਾ ਹੈ

ਖਰੋਟ ਵਿੱਚ ਓਮੇਗਾ-3 ਫੈਟੀ ਐਸਿਡ, ਐਂਟੀਆਕਸੀਡੈਂਟ, ਪ੍ਰੋਟੀਨ, ਫਾਈਬਰ, ਮੈਂਗਨੀਂਜ ਅਤੇ ਹੈਲਥੀ ਫੈਟਸ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਰੋਜ਼ ਅਖਰੋਟ ਖਾਣ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ

ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਕਿ ਦਿਲ ਦੀ ਸਿਹਤ ਦੇ ਲਈ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਸ ਵਿੱਚ ਮੌਜੂਦ ਹੈਲਥੀ ਫੈਟਸ LDL ਕੋਲੈਸਟ੍ਰੋਲ ਨੂੰ ਘਟਾਉਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅਖਰੋਟ ਵਿੱਚ ਐਂਟੀਆਕਸੀਡੈਂਟ ਅਤੇ DHA ਹੁੰਦੇ ਹਨ ਜੋ ਕਿ ਮੈਮਰੀ ਅਤੇ ਫੋਕਸ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਅਖਰੋਟ ਨਾਲ ਪੇਟ ਭਰਿਆ ਭਰਿਆ ਰਹਿੰਦਾ ਹੈ ਜਿਸ ਨਾਲ ਓਵਰਈਟਿੰਗ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਹ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ

ਇਸ ਤੋਂ ਇਲਾਵਾ ਅਖਰੋਟ ਵਿੱਚ ਮੇਲਾਟੋਨਿਨ ਹੁੰਦਾ ਹੈ ਜੋ ਕਿ ਨੀਂਦ ਦੇ ਸਾਈਕਲ ਨੂੰ ਸੁਧਾਰਦਾ ਹੈ

Published by: ਏਬੀਪੀ ਸਾਂਝਾ