ਰਾਤ ਨੂੰ ਸੌਣ ਤੋਂ ਪਹਿਲਾਂ 10 ਮਿੰਟ ਮਾਲਿਸ਼ ਕਰਨ ਦੇ ਫਾਇਦੇ

Published by: ਏਬੀਪੀ ਸਾਂਝਾ

ਪੈਰ ਦੀ ਮਾਲਿਸ਼ ਕਰਨ ਨਾਲ ਪੂਰੇ ਸ਼ਰੀਰ ਨੂੰ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਖਾਸ ਤੌਰ ‘ਤੇ ਰਾਤ ਨੂੰ ਮਾਲਿਸ਼ ਕਰਨਾ ਬਹੁਤ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ

Published by: ਏਬੀਪੀ ਸਾਂਝਾ

ਪੈਰਾਂ ਦੀ ਲਗਾਤਾਰ ਮਾਲਿਸ਼ ਕਰਨ ਨਾਲ ਬਲੱਡ ਫਲੋਅ ਵਧਾਉਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਪੈਰਾਂ ਵਿੱਚ ਖੂਨ ਦੀ ਸਪਲਾਈ ਵਧਾ ਕੇ ਦਿਲ ਦੇ ਰੋਗ ਨੂੰ ਦੂਰ ਰੱਖਦੀ ਹੈ

Published by: ਏਬੀਪੀ ਸਾਂਝਾ

ਸੌਣ ਤੋਂ ਪਹਿਲਾਂ ਗਰਮ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਨਸਾਂ ਨੂੰ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਸੌਣ ਤੋਂ ਪਹਿਲਾਂ 10 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰਨ ਨਾਲ ਘੱਟ ਚਿੰਤਾ, ਮੂਡ ਵਿੱਚ ਸੁਧਾਰ ਅਤੇ ਹਾਈ ਬਲੱਡ ਪ੍ਰੈਸ਼ਰ ਵਿੱਚ ਕਮੀਂ ਆ ਸਕਦੀ ਹੈ

Published by: ਏਬੀਪੀ ਸਾਂਝਾ

ਪੈਰਾਂ ਦੀ ਮਾਲਿਸ਼ ਕਰਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਸਿਹਤ ਨੂੰ ਹੁੰਦਾ ਹੈ, ਇਸ ਨਾਲ ਕਈ ਤਰ੍ਹਾਂ ਦੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਹਰ ਦਿਨ ਘੱਟ ਤੋਂ ਘੱਟ 15 ਮਿੰਟ ਤੱਕ ਪੈਰਾਂ ਦੀ ਮਾਲਿਸ਼ ਕਰਨ ਦਿਮਾਗ ਦੀਆਂ ਨਸਾਂ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲਦੀ ਹੈ, ਇਸ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ