ਬਕਰੀ ਦਾ ਦੁੱਧ ਪੀਣ ਦੇ ਹੁੰਦੇ ਕਈ ਫਾਇਦੇ

ਬਕਰੀ ਦਾ ਦੁੱਧ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ

ਬਕਰੀ ਦਾ ਦੁੱਧ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ

ਆਓ ਜਾਣਦੇ ਹਾਂ ਇਸ ਦਾ ਦੁੱਧ ਪੀਣ ਦੇ ਫਾਇਦੇ

ਬਕਦੀ ਦੇ ਦੁੱਧ ਵਿੱਚ ਫੈਟ ਗਲੋਬਿਊਲਸ ਅਤੇ ਹਲਕੇ ਪ੍ਰੋਟੀਨ ਹੁੰਦੇ ਹਨ, ਜੋ ਕਿ ਇਸ ਨੂੰ ਆਸਾਨੀ ਨਾਲ ਪਚਣ ਵਿੱਚ ਮਦਦ ਕਰਦੇ ਹਨ

ਇਸ ਨਾਲ ਪੇਟ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਸ ਨਾਲ ਇਮਿਊਨਿਟੀ ਵਧਦੀ ਹੈ ਅਤੇ ਮੌਸਮੀ ਇਨਫੈਕਸ਼ਨ ਤੋਂ ਬਚਾਅ ਰਹਿੰਦਾ ਹੈ



ਬਕਰੀ ਦੇ ਦੁੱਧ ਵਿੱਚ ਮੈਗਨੇਸ਼ੀਅਮ ਅਤੇ ਫੈਟੀ ਐਸਿਡ ਹੁੰਦੇ ਹਨ



ਜੋ ਕਿ ਦਿਲ ਦੀ ਧੜਕਨ ਨੂੰ ਕੰਟਰੋਲ ਰੱਖਦੇ ਹਨ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਦੇ ਹਨ



ਬਕਰੀ ਦੇ ਦੁੱਧ ਵਿੱਚ ਮੌਜੂਦ ਲਿਨੋਲਿਕ ਐਸਿਡ ਅਤੇ ਟ੍ਰਿਪਟੋਫੈਨ, ਤਣਾਅ, ਚਿੰਤਾ, ਨੀਂਦ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ



ਬਕਰੀ ਦੇ ਦੁੱਧ ਵਿੱਚ ਫੋਲਿਕ ਐਸਿਡ ਅਤੇ ਵਿਟਾਮਿਨ ਬੀ12 ਹੁੰਦੇ ਹਨ, ਜੋ ਕਿ ਸਰੀਰ ਵਿੱਚ ਰੈੱਡ ਬਲੱਡ ਸੈਲਸ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ