ਅਸ਼ਵਗੰਧਾ ਆਯੁਰਵੈਦ ਵਿੱਚ ਸਦੀਆਂ ਤੋਂ ਵਰਤੀ ਜਾਣ ਵਾਲੀ ਜੜੀ-ਬੂਟੀ ਹੈ। ਜੋ ਕਿ ਹਰ ਬਿਮਾਰੀ ਦਾ ਰਾਮਬਾਣ ਹੈ।

Published by: ਗੁਰਵਿੰਦਰ ਸਿੰਘ

ਅਸ਼ਵਗੰਧਾ ਇੱਕ ਅਡੈਪਟੋਜਨ ਹੈ, ਜੋ ਸਰੀਰ ਵਿੱਚ ਸਟ੍ਰੈਸ ਹਾਰਮੋਨ (ਕਾਰਟੀਸੋਲ) ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

Published by: ਗੁਰਵਿੰਦਰ ਸਿੰਘ

ਇਹ ਮਨ ਨੂੰ ਸ਼ਾਂਤ ਕਰਦੀ ਹੈ ਤੇ ਨੀਂਦ ਦੀ ਕੁਆਲਿਟੀ ਸੁਧਾਰਦੀ ਹੈ, ਖਾਸਕਰ ਅਨੀਂਦਰਾ (insomnia) ਦੀ ਸਮੱਸਿਆ ਵਿੱਚ।

Published by: ਗੁਰਵਿੰਦਰ ਸਿੰਘ

ਅਸ਼ਵਗੰਧਾ ਯਾਦਦਾਸ਼ਤ, ਧਿਆਨ, ਅਤੇ ਸਿੱਖਣ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।

ਇਹ ਨਿਊਰੋਡੀਜਨਰੇਟਿਵ ਬਿਮਾਰੀਆਂ (ਜਿਵੇਂ ਅਲਜ਼ਾਈਮਰ) ਦੇ ਜੋਖਮ ਨੂੰ ਘਟਾਉਣ ਵਿੱਚ ਵੀ ਸਹਾਇਕ ਹੋ ਸਕਦੀ ਹੈ।

ਅਸ਼ਵਗੰਧਾ ਮਾਸਪੇਸ਼ੀਆਂ ਦੀ ਤਾਕਤ ਅਤੇ ਸਹਿਨਸ਼ੀਲਤਾ ਵਧਾਉਣ ਵਿੱਚ ਮਦਦ ਕਰਦੀ ਹੈ,

ਜੋ ਖਿਡਾਰੀਆਂ ਅਤੇ ਵਰਕਆਊਟ ਕਰਨ ਵਾਲਿਆਂ ਲਈ ਫਾਇਦੇਮੰਦ ਹੈ।

Published by: ਗੁਰਵਿੰਦਰ ਸਿੰਘ

ਪੁਰਸ਼ਾਂ ਵਿੱਚ, ਅਸ਼ਵਗੰਧਾ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਣ ਵਿੱਚ ਕਾਰਗਰ ਹੈ



ਇਹ ਸ਼ੁਕ੍ਰਾਣੂਆਂ ਦੀ ਗੁਣਵੱਤਾ ਸੁਧਾਰਨ ਵਿੱਚ ਮਦਦ ਕਰਦੀ ਹੈ, ਜੋ ਬਾਂਝਪਨ ਦੀ ਸਮੱਸਿਆ ਨੂੰ ਘਟਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਅਸ਼ਵਗੰਧਾ ਸੋਜਸ਼ ਨੂੰ ਘਟਾਉਂਦੇ ਹਨ ਅਤੇ ਜੋੜਾਂ ਦੇ ਦਰਦ ਜਾਂ ਗਠੀਏ ਵਰਗੀਆਂ ਸਮੱਸਿਆਵਾਂ ਵਿੱਚ ਰਾਹਤ ਦਿੰਦੇ ਹਨ।