ਪੁਦੀਨਾ ਗਰਮੀਆਂ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ



ਇਸ ਦਾ ਪਾਣੀ ਪੀਣ ਨਾਲ ਸਾਹ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ



ਜੇਕਰ ਤੁਹਾਡਾ ਵੀ ਸਾਹ ਚੜ੍ਹਦਾ ਹੈ ਤਾਂ ਇਸ ਤਰੀਕੇ ਨਾਲ ਪੁਦੀਨੇ ਦੀ ਵਰਤੋਂ ਕਰੋ



ਸਭ ਤੋਂ ਪਹਿਲਾਂ ਪੁਦੀਨੇ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ



ਇਸ ਤੋਂ ਬਾਅਦ ਇੱਕ ਭਾਂਡੇ ਵਿੱਚ ਪਾਣੀ ਲੈਕੇ ਉਸ ਵਿੱਚ ਪੁਦੀਨੇ ਦੀਆਂ ਪੱਤੀਆਂ ਪਾਓ



ਫਿਰ ਹਲਕੀ ਗੈਸ 'ਤੇ ਚੰਗੀ ਤਰ੍ਹਾਂ ਉਬਾਲ ਲਓ



ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਲਓ ਅਤੇ ਫਿਰ ਛਾਣ ਲਓ



ਇਸ ਤੋਂ ਬਾਅਦ ਤੁਸੀਂ ਇਸ ਨੂੰ ਪੀ ਸਕਦੇ ਹੋ



ਇਸ ਤੋਂ ਬਾਅਦ ਤੁਸੀਂ ਥੋੜਾ ਲੂਣ ਅਤੇ ਨਿੰਬੂ ਪਾ ਸਕਦੇ ਹੋ



ਪੁਦੀਨੇ ਦਾ ਪਾਣੀ ਨਾਲ ਤੁਹਾਡਾ ਸਾਹ ਨਹੀਂ ਚੜ੍ਹੇਗਾ