ਖਾਲੀ ਪੇਟ ਨਿੰਮ ਦੇ ਪੱਤੇ ਚਬਾ ਕੇ ਖਾਣ ਦੇ ਕੀ ਹੁੰਦੇ ਫਾਇਦੇ

Published by: ਏਬੀਪੀ ਸਾਂਝਾ

ਅੱਜ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ

ਜਿਸ ਦਾ ਸਿੱਧਾ ਅਸਰ ਇਮਿਊਨਿਟੀ, ਪਾਚਨ ਸਾਡੀ ਇਮਿਊਨਿਟੀ, ਪਾਚਨ ਅਤੇ ਸਕਿਨ ‘ਤੇ ਦੇਖਣ ਨੂੰ ਮਿਲਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਗੈਸ, ਕਾਨਸਟੀਪੇਸ਼ਨ ਅਤੇ ਬਲੋਟਿੰਗ ਵਰਗੀ ਸਮੱਸਿਆ ਹੈ, ਤਾਂ ਤੁਸੀਂ ਨਿੰਮ ਦੇ ਪੱਤੇ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਨਿੰਮ ਦੇ ਪੱਤੇ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਇੰਸੂਲਿਨ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ



ਜਿਸ ਨਾਲ ਬਲੱਡ ਸ਼ੂਗਰ ਦਾ ਪੱਧਰ ਸੰਤੁਲਿਤ ਰਹਿੰਦਾ ਹੈ



ਨਿੰਮ ਦੇ ਪੱਤੇ ਸਕਿਨ ਨੂੰ ਅੰਦਰੋਂ ਡਿਟਾਕਸ ਕਰਦੀ ਹੈ, ਜਿਸ ਨਾਲ ਸਰੀਰ ਵਿੱਚ ਮੌਜੂਦ ਸਾਰੇ ਟਾਕਸਿਨਸ ਨਿਕਲ ਜਾਂਦੇ ਹਨ ਅਤੇ ਸਕਿਨ ਵੀ ਹੈਲਥੀ ਹੋ ਜਾਂਦੀ ਹੈ



ਨਿੰਮ ਖਾਣ ਨਾਲ ਮੈਟਾਬੋਲਿਜ਼ਮ ਵਧੀਆ ਹੁੰਦਾ ਹੈ, ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ



ਸਵੇਰੇ ਖਾਲੀ ਪੇਟ ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਲੀਵਰ ਨੂੰ ਹੈਲਥੀ ਰੱਖਣ ਵਿੱਚ ਮਦਦ ਮਿਲਦੀ ਹੈ



ਡਾਈਟ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰ ਲਓ