ਵਾਈਨ ਦੇ ਨਾਲ ਕਿਉਂ ਖਾਦੇ ਜਾਂਦੇ ਕਾਲੇ ਅੰਗੂਰ?



ਕੀ ਤੁਹਾਨੂੰ ਪਤਾ ਹੈ ਕਿ ਵਾਈਨ ਨਾਲ ਕਿਉਂ ਖਾਦੇ ਕਾਲੇ ਅੰਗੂਰ?



ਕਾਲੇ ਅੰਗੂਰਾਂ ਨਾਲ ਰੈਡ ਵਾਈਨ ਬਣਾਈ ਜਾਂਦੀ ਹੈ



ਇਸ ਕਰਕੇ ਰੈਡ ਵਾਈਨ ਦੇ ਨਾਲ ਕਾਲੇ ਅੰਗੂਰ ਖਾਦੇ ਜਾਂਦੇ ਹਨ



ਰੈਡ ਵਾਈਨ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ



ਜੋ ਕਿ ਸਰੀਰ ਵਿੱਚ ਆਕਸੀਡੇਟਿਵ ਤਣਾਅ ਨੂੰ ਘੱਟ ਕਰਦੇ ਹਨ



ਆਕਸੀਡੇਟਿਵ ਤਣਾਅ ਨਾਲ ਕੈਂਸਰ ਅਤੇ ਦਿਲ ਦੇ ਰੋਗ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ



ਰੈਡ ਵਾਈਨ ਵਿੱਚ ਮੌਜੂਦ ਰੇਸਵੇਰਾਟ੍ਰੋਲ, ਅੰਗੂਰ ਦੇ ਛਿਲਕੇ ਵਿੱਚ ਪਾਏ ਜਾਣ ਵਾਲਾ ਨੈਚੂਰਲ ਐਂਟੀਆਕਸੀਡੈਂਟ ਹੈ



ਉੱਥੇ ਹੀ ਸ਼ਰਾਬ ਪੀਣ ਤੋਂ ਬਾਅਦ ਖੱਟੇ ਫਲ ਨਹੀਂ ਖਾਣੇ ਚਾਹੀਦੇ ਹਨ



ਸ਼ਰਾਬ ਜਾਂ ਬੀਅਰ ਦੇ ਨਾਲ ਸੰਤਰਾ ਜਾਂ ਅੰਗੂਰ ਖਾਣ ਨਾਲ ਗੈਸ ਹੋ ਸਕਦੀ ਹੈ