ਇਦਾਂ ਕਰੋ ਨਕਲੀ ਦੇਸੀ ਅੰਡਿਆਂ ਦੀ ਪਛਾਣ?



ਜਦੋਂ ਅਸਲੀ ਦੇਸੀ ਅੰਡੇ ਨੂੰ ਹਿਲਾਉਣ 'ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਮਹਿਸੂਸ ਨਹੀਂ ਹੁੰਦਾ ਹੈ



ਉੱਥੇ ਹੀ ਅੰਡਾ ਆਰਟੀਫੀਸ਼ੀਅਲ ਜਾਂ ਨਕਲੀ ਹੋਵੇਗਾ ਤਾਂ ਹਿਲਾਉਣ ਨਾਲ ਇਸ ਵਿੱਚ ਕੁਝ ਬੱਜਦਾ ਹੋਇਆ ਸੁਣਾਈ ਦੇਵੇਗਾ



ਦੇਸੀ ਅੰਡੇ ਦੀ ਸਕਿਨ ਸੋਫਟ ਹੋਵੇਗੀ, ਇਸ ਨੂੰ ਛੁਹਣ ਨਾਲ ਤੁਹਾਨੂੰ ਹਲਕਾ ਜਿਹਾ ਵੀ ਖੁਦਰਾਪਨ ਮਹਿਸੂਸ ਨਹੀਂ ਹੋਵੇਗਾ



ਪਰ ਨਕਲੀ ਅੰਡੇ ਦੀ ਸਕਿਨ ਚਿਕਨੀ ਹੁੰਦੀ ਹੈ ਅਤੇ ਬਣਾਵਟ ਇੱਕ ਵਰਗੀ ਨਹੀਂ ਹੁੰਦੀ ਹੈ



ਦੇਸੀ ਅੰਡੇ ਦੀ ਜਰਦੀ ਦਾ ਰੰਗ ਗਾੜ੍ਹਾ ਪੀਲਾ ਹੋਵੇਗਾ, ਉੱਥੇ ਹੀ ਨਕਲੀ ਅੰਡਾ ਜ਼ਿਆਦਾ ਚਮਕਦਾਰ ਰੰਗ ਦਾ ਹੁੰਦਾ ਹੈ



ਦੇਸੀ ਅੰਡੇ ਨੂੰ ਸੁੰਘ ਕੇ ਹੀ ਪਛਾਣਿਆ ਜਾ ਸਕਦਾ ਹੈ



ਅੰਡੇ ਵਿੱਚ ਚਾਹ ਪੱਤੀ ਦੀ ਸਮੈਲ ਆਵੇ ਤਾਂ ਸਮਝ ਜਾਓ ਇਹ ਨਕਲੀ ਦੇਸੀ ਅੰਡਾ ਹੈ



ਇਸ ਤੋਂ ਇਲਾਵਾ ਦੇਸੀ ਅੰਡੇ ਦੀ ਸਕਿਨ 'ਤੇ ਨਿੰਬੂ ਦਾ ਰਸ ਪਾ ਕੇ ਚੈੱਕ ਕਰੋ



ਜੇਕਰ ਇਹ ਨਕਲੀ ਅੰਡਾ ਹੋਵੇਗਾ ਤਾਂ ਚਾਹ ਪੱਤੀ ਦਾ ਰੰਗ ਆਸਾਨੀ ਨਾਲ ਉਤਰ ਜਾਵੇਗਾ