ਇਹ ਹੈ ਫੈਟੀ ਲੀਵਰ ਤੋਂ ਛੁਟਕਾਰਾ ਪਾਉਣ ਦਾ ਸੌਖਾ ਤਰੀਕਾ
ਫੈਟੀ ਲੀਵਰ ਦੀ ਬਿਮਾਰੀ ਜ਼ਿਆਦਾ ਸ਼ਰਾਬ ਪੀਣ ਕਰਕੇ ਹੁੰਦੀ ਹੈ
ਫੈਟੀ ਲੀਵਰ ਤਿੰਨ ਤਰ੍ਹਾਂ ਦੇ ਹੁੰਦੇ ਹਨ, ਪਹਿਲਾ- ਸਧਾਰਣ ਫੈਟੀ ਲੀਵਰ
ਦੂਜਾ- ਸੋਜ ਦੇ ਨਾਲ ਫੈਟੀ ਲੀਵਰ
ਤੀਜਾ - ਫੈਟੀ ਲੀਵਰ ਜਿਸ ਵਿੱਚ ਲੀਵਰ ਬਿਲਕੁਲ ਠੋਸ ਹੋ ਗਿਆ ਹੋਵੇ
ਆਓ ਤੁਹਾਨੂੰ ਦੱਸਦੇ ਹਾਂ ਕਿ ਫੈਟੀ ਲੀਵਰ ਦੇ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ
ਫੈਟੀ ਲੀਵਰ ਤੋਂ ਬਚਣ ਲਈ ਆਪਣਾ ਭਾਰ ਮੈਨੇਜ ਕਰੋ
ਰੋਜ਼ 30 ਮਿੰਟ ਯੋਗ ਕਰੋ
ਕਾਰਬੋਹਾਈਡ੍ਰੇਟ ਵਾਲਾ ਭੋਜਨ ਨਹੀਂ ਖਾਣਾ ਚਾਹੀਦਾ ਹੈ, ਜਿਵੇਂ ਕਿ ਚਿੱਟੇ ਚੌਲ ਅਤੇ ਆਲੂ ਨਾ ਖਾਓ
ਫਰੂਕਟੋਜ਼ ਨਾਲ ਭਰਪੂਰ ਕਈ ਜੂਸ ਅਤੇ ਕਾਰਬੋਨੇਟਿਡ ਡ੍ਰਿੰਕਸ ਪੀਣ ਤੋਂ ਬਚੋ