ਹਾਈ ਹੀਲਸ ਪਾ ਕੇ ਨੱਚਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ

ਹਾਈ ਹੀਲਸ ਪਾਉਣਾ ਲੋਕਾਂ ਨੂੰ ਬਹੁਤ ਪਸੰਦ ਹੈ

ਹਾਈ ਹੀਲਸ ਪਾ ਕੇ ਨਚਣਾ ਗਲੈਮਰਸ ਦਿਖ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਹਾਈ ਹੀਲਸ ਪਾ ਕੇ ਨੱਚਣ ਦੇ ਕੀ ਨੁਕਸਾਨ ਹੁੰਦੇ ਹਨ

ਹਾਈ ਹੀਲਸ ਪਾ ਕੇ ਨੱਚਣ ਨਾਲ ਕਈ ਤਰ੍ਹਾਂ ਦੇ ਸਰੀਰਕ ਨੁਕਸਾਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਨੂੰ ਲੰਬੇ ਸਮੇਂ ਤੱਕ ਪਾ ਕੇ ਨੱਚਦੇ ਹੋ ਤਾਂ ਪੈਰਾਂ ਵਿੱਚ ਦਰਦ ਅਤੇ ਥਕਾਵਟ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਹਾਈ ਹੀਲਸ ਨਾਲ ਨੱਚਣ ਕਰਕੇ ਪੈਰਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੋ ਸਕਦਾ ਹੈ, ਜਿਸ ਨਾਲ ਸਿਰਦਰਦ ਅਤੇ ਸੋਜ ਆ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਨੂੰ ਲਗਾਤਾਰ ਪਾ ਕੇ ਨੱਚਣ ਨਾਲ ਸਿਰਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ

ਹਾਈ ਹੀਲਸ ਲੰਬੇ ਸਮੇਂ ਤੱਕ ਪਾ ਕੇ ਨੱਚਣ ਨਾਲ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ

ਹਾਈ ਹੀਲਸ ਲੰਬੇ ਸਮੇਂ ਤੱਕ ਪਾ ਕੇ ਨੱਚਣ ਨਾਲ ਗੋਡਿਆਂ ਵਿੱਚ ਦਰਦ ਹੋ ਸਕਦਾ ਹੈ

ਦੇਰ ਤੱਕ ਹਾਈ ਹੀਲਸ ਪਾ ਕੇ ਨਚਣ ਨਾਲ ਪੈਰ ਸੁੰਨ ਹੋ ਸਕਦੇ ਹਨ, ਨਾਲ ਹੀ ਸਾੜ ਵੀ ਪੈ ਸਕਦਾ ਹੈ

Published by: ਏਬੀਪੀ ਸਾਂਝਾ