ਸਵੇਰੇ ਕਿਸ਼ਮਿਸ਼ ਅਤੇ ਕਾਲੇ ਛੋਲੇ ਭਿਓਂ ਕੇ ਖਾਣ ਨਾਲ ਹੁੰਦੇ ਬਿਹਤਰੀਨ ਫਾਇਦੇ

ਸਵੇਰੇ ਕਿਸ਼ਮਿਸ਼ ਅਤੇ ਕਾਲੇ ਛੋਲੇ ਭਿਓਂ ਕੇ ਖਾਣ ਨਾਲ ਹੁੰਦੇ ਬਿਹਤਰੀਨ ਫਾਇਦੇ

ਕਾਲੇ ਛੋਲਿਆਂ ਵਿੱਚ ਪ੍ਰੋਟੀਨ ਦਾ ਸੋਰਸ ਹੈ

Published by: ਏਬੀਪੀ ਸਾਂਝਾ

ਇਹ ਆਇਰਨ, ਫਾਸਫੋਰਸ, ਕੈਲਸ਼ੀਅਮ, ਵਿਟਾਮਿਨ ਸੀ, ਮੈਗਨੇਸ਼ੀਅਮ, ਡਾਇਟਰੀ ਫਾਈਬਰ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਗੱਲ ਕਰੀਏ ਕਿਸ਼ਮਿਸ਼ ਦੀ ਤਾਂ ਭਿੱਗੀ ਕਿਸ਼ਮਿਸ਼ ਵਿੱਚ ਆਇਰਨ ਸਣੇ ਕਈ ਨਿਊਟ੍ਰੀਐਂਟਸ ਪਾਏ ਜਾਂਦੇ ਹਨ

ਇਸ ਦਾ ਸੇਵਨ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ

ਜਦੋਂ ਕਾਲੀ ਕਿਸ਼ਮਿਸ਼ ਅਤੇ ਛੋਲਿਆਂ ਨੂੰ ਭਿਓਂ ਕੇ ਖਾਂਦੇ ਹੋ ਤਾਂ ਇਸ ਦੇ ਬਹੁਤ ਫਾਇਦੇ ਹੁੰਦੇ ਹਨ



ਇਸ ਨੂੰ ਖਾਣ ਨਾਲ ਸਰੀਰ ਵਿਚੋਂ ਆਇਰਨ ਦੀ ਕਮੀਂ ਦੂਰ ਹੁੰਦੀ ਹੈ

ਛੋਲਿਆਂ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਕਿਸ਼ਮਿਸ਼ ਵਿੱਚ ਕਈ ਮਿਨਰਲਸ ਹੁੰਦੇ ਹਨ



ਅਜਿਹੇ ਵਿੱਚ ਇਨ੍ਹਾਂ ਦੋਹਾਂ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ



ਤੁਸੀਂ ਵੀ ਇਸ ਨੂੰ ਖਾ ਸਕਦੇ ਹੋ