ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਕਿਉਂ ਹੁੰਦਾ ਹੈ?

Published by: ਏਬੀਪੀ ਸਾਂਝਾ

ਪੇਟ ਦਰਦ ਅੱਜਕੱਲ੍ਹ ਆਮ ਹੋ ਗਿਆ ਹੈ, ਜਿਸ ਦੀ ਵੱਡੀ ਵਜ੍ਹਾ ਗਲਤ ਖਾਣਪੀਣ ਦੀ ਹੈ

ਕਈ ਵਾਰ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਹੋਣ ਲੱਗਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਕਿਉਂ ਹੁੰਦਾ ਹੈ

ਕਈ ਵਾਰ ਬਹੁਤ ਜ਼ਿਆਦਾ ਖਾ ਲੈਣ ਦੀ ਵਜ੍ਹਾ ਨਾਲ ਵੀ ਪੇਟ ਦਰਦ ਹੋਣ ਲੱਗ ਜਾਂਦਾ ਹੈ

ਇਸ ਤੋਂ ਇਲਾਵਾ ਮਸਾਲੇਦਾਰ ਖਾਣ ਜਾਂ ਫੈਟੀ ਭੋਜਨ ਦੀ ਵਜ੍ਹਾ ਨਾਲ ਵੀ ਪੇਟ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕੁਝ ਇਸ ਤਰ੍ਹਾਂ ਦੇ ਭੋਜਨ ਨੂੰ ਪਚਾਉਣ ਦੀ ਵਜ੍ਹਾ ਨਾਲ ਵੀ ਪੇਟ ਵਿੱਚ ਗੈਸ ਬਣਦੀ ਹੈ

ਜਿਸ ਨੂੰ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਅਤੇ ਸੋਜ ਹੋ ਸਕਦੀ ਹੈ

ਕੁਝ ਲੋਕਾਂ ਨੂੰ ਕੁਝ ਖਾਣ ਨਾਲ ਐਲਰਜੀ ਵੀ ਹੋ ਸਕਦੀ ਹੈ

ਜਿਵੇਂ ਕਿ ਦੁੱਧ, ਕਣਕ ਜਾਂ ਨਟਸ ਦੇ ਕਰਕੇ ਵੀ ਪੇਟ ਵਿੱਚ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ