ਘਿਓ ਲੱਗੀ ਰੋਟੀ ‘ਚ ਕਿੰਨੀ ਵੱਧ ਜਾਂਦੀ ਕੈਲੋਰੀ?

Published by: ਏਬੀਪੀ ਸਾਂਝਾ

ਭਾਰਤ ਦੇ ਜ਼ਿਆਦਾਤਰ ਘਰਾਂ ਵਿੱਚ ਰੋਟੀ ‘ਤੇ ਘਿਓ ਲਾ ਕੇ ਖਾਣ ਦਾ ਰਿਵਾਜ ਹੈ

ਇਸ ਨਾਲ ਸਾਡੇ ਸਰੀਰ ਦੀ ਐਨਰਜੀ ਵਧਦੀ ਹੈ

ਘਿਓ ਲਾ ਕੇ ਰੋਟੀ ਖਾਣ ਨਾਲ ਅਸੀਂ ਸਿਹਤਮੰਦ ਰਹਿੰਦੇ ਹਾਂ

Published by: ਏਬੀਪੀ ਸਾਂਝਾ

25 ਗ੍ਰਾਮ ਆਟੇ ਵਾਲੀ ਇੱਕ ਰੋਟੀ ‘ਤੇ 3 ਗ੍ਰਾਮ ਘਿਓ ਲਾਉਂਦੇ ਹੋ ਤਾਂ ਇਸ ਨਾਲ 36 ਕੈਲੋਰੀ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਭਾਵ ਕਿ ਘਿਓ ਲਾਉਣ ਤੋਂ ਬਾਅਦ ਇੱਕ ਰੋਟੀ ਵਿੱਚ 131 ਕੈਲੋਰੀ ਹੁੰਦੀ ਹੈ

ਡਾਕਟਰਾਂ ਦੇ ਮੁਤਾਬਕ ਸਾਨੂੰ ਰੋਟੀ ਪਚਾਉਣ ਦੇ ਲਈ 1.5 ਤੋਂ 2 ਘੰਟੇ ਦੀ ਲੋੜ ਹੁੰਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਇਹ ਵਿਅਕਤੀ ਦੀ ਪਾਚਨ ਸ਼ਕਤੀ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਆਪਣੇ ਸਿਹਤਮੰਦ ਸਰੀਰ ਦੇ ਲਈ ਨਿਰਧਾਰਿਤ 2000 ਕੈਲੋਰੀ ਤੋਂ ਇੱਕ ਰੋਟੀ ਵੱਧ ਖਾ ਲਈ ਹੈ

Published by: ਏਬੀਪੀ ਸਾਂਝਾ

ਤਾਂ ਇਸ ਨੂੰ ਪਚਾਉਣ ਵਿੱਚ ਮਿਹਨਤ ਕਰਨੀ ਪਵੇਗੀ

Published by: ਏਬੀਪੀ ਸਾਂਝਾ