ਸਰਵਾਈਕਲ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਕਰੋ ਆਹ ਕਸਰਤਾਂ

ਕਸਰਤ ਕਰਨ ਨਾਲ ਸਰਵਾਈਕਲ ਤੋਂ ਆਰਾਮ ਮਿਲ ਸਕਦਾ ਹੈ

Published by: ਜਸਵੀਰ ਕੌਰ

ਧੌਣ ਨੂੰ ਹੌਲੀ-ਹੌਲੀ ਅੱਗੇ ਅਤੇ ਪਿੱਛੇ ਝੁਕਾਉਣ ਦੀ ਕਸਰਤ ਕਰੋ

Published by: ਜਸਵੀਰ ਕੌਰ

ਧੌਣ ਨੂੰ ਸੱਜੇ ਅਤੇ ਖੱਬੇ ਆਰਾਮ ਨਾਲ ਘੁਮਾਓ

Published by: ਜਸਵੀਰ ਕੌਰ

ਧੌਣ ਨੂੰ ਮੋਢੇ ਵੱਲ ਹੌਲੀ-ਹੌਲੀ ਝੁਕਾ ਕੇ ਨੈਕ ਸਟ੍ਰੈਚ ਕਰੋ

Published by: ਜਸਵੀਰ ਕੌਰ

ਧੌਣ ਨੂੰ ਅੱਗੇ ਅਤੇ ਪਿੱਛੇ ਗੋਲ ਘੁੰਮਾਉਣ ਦੀ ਸ਼ੋਲਡਰ ਰੋਲ ਐਕਸਰਸਾਈਜ਼ ਕਰੋ

Published by: ਜਸਵੀਰ ਕੌਰ

ਠੋਡੀ ਨੂੰ ਹਲਕਾ ਪਿੱਛੇ ਖਿੱਚਣ ਵਾਲੀ ਚਿਨ ਟਕ ਕਸਰਤ ਵੀ ਫਾਇਦੇਮੰਦ ਹੁੰਦੀ ਹੈ

Published by: ਜਸਵੀਰ ਕੌਰ

ਸਾਰੀਆਂ ਕਸਰਤਾਂ ਹੌਲੀ-ਹੌਲੀ ਕਰੋ ਅਤੇ ਝਟਕੇ ਨਾਲ ਧੌਣ ਨਾ ਘੁਮਾਓ

Published by: ਜਸਵੀਰ ਕੌਰ

ਜੇਕਰ ਕਸਰਤ ਦੇ ਦੌਰਾਨ ਤੇਜ਼ ਦਰਦ, ਚੱਕਰ ਜਾਂ ਹੱਥਾਂ ਵਿੱਚ ਸੁੰਨਪਨ ਹੋਵੇ ਤਾਂ ਤੁਰੰਤ ਰੁੱਕ ਜਾਓ

Published by: ਜਸਵੀਰ ਕੌਰ

ਲੰਬੇ ਸਮੇਂ ਤੱਕ ਇਹ ਹੀ ਪੌਜੀਸ਼ਨ ਵਿੱਚ ਬੈਠਣ ਤੋਂ ਬਚੋ ਅਤੇ ਲਗਾਤਾਰ ਦਰਦ ਰਹਿਣ ‘ਤੇ ਫਿਜ਼ੀਓਥੈਰੇਪਿਸਟ ਜਾਂ ਡਾਕਟਰ ਦੀ ਸਲਾਹ ਲਓ

Published by: ਜਸਵੀਰ ਕੌਰ